Tag: pro punjab tv

Movie Release This Week : ਇਸ ਹਫਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਣਗੀਆਂ 34 ਫਿਲਮਾਂ, ਬਾਕਸ ਆਫਿਸ ‘ਤੇ ਹੋਵੇਗੀ ਹਫੜਾ-ਦਫੜੀ

Box Office This Friday : ਸੋਮਵਾਰ ਤੋਂ ਸ਼ੁਰੂ ਹੋ ਰਹੇ ਇਸ ਪੂਰੇ ਹਫਤੇ 'ਚ ਤਿੰਨ ਵੱਡੀਆਂ ਹਿੰਦੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਤਾਮਿਲ, ਕੰਨੜ, ਮਲਿਆਲਮ ...

ਸਿੱਖ ਧਰਮ ਦੇ ਪੰਜ ਤਖਤਾਂ ‘ਤੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ‘ਗੁਰੂ ਕਿਰਪਾ ਰੇਲਗੱਡੀ’ ਚਲਾਉਣਾ ਪੀਐਮ ਮੋਦੀ ਚੰਗਾ ਫੈਸਲਾ- ਅਸ਼ਵਨੀ ਸ਼ਰਮਾ

ਚੰਡੀਗੜ੍ਹ: ਅਸ਼ਵਨੀ ਸ਼ਰਮਾ ਨੇ ‘ਗੁਰੂ ਕਿਰਪਾ ਰੇਲਗੱਡੀ’ ਚਲਾਉਣ ਦੇ ਕੇਂਦਰ ਸਰਕਾਰ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਇਹ ਬਹੁਤ ਚੰਗਾ ਫੈਸਲਾ ਹੈI ਉਨ੍ਹਾਂ ਇਸ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ...

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਸੰਭਾਲਿਆ ਅਹੁਦਾ

Newly Appointed Chairperson of the PSEB: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਅੱਜ ਸੋਮਵਾਰ ਨੂੰ ਪੂਰਵ ਦੁਪਹਿਰ ਆਪਣਾ ਅਹੁਦਾ ਸੰਭਾਲ ਲਿਆ ਹੈ। ਪੰਜਾਬ ਸਕੂਲ ਸਿੱਖਿਆ ...

Facebook ਤੇ Instagram ‘ਤੇ ਆਸਾਨੀ ਨਾਲ ਮਿਲੇਗਾ ਬਲੂ ਟਿੱਕ, ਅਦਾ ਕਰਨੇ ਪੈਣਗੇ ਇੰਨੇ ਪੈਸੇ

Facebook and Instagram Blue Tick: ਇੱਕ ਸਮਾਂ ਸੀ ਜਦੋਂ ਬਲੂ ਟਿੱਕ ਸੋਸ਼ਲ ਮੀਡੀਆ ਐਪਸ 'ਤੇ ਮੁਫਤ ਵਿਚ ਉਪਲਬਧ ਸੀ ਅਤੇ ਲੋਕ ਇਸ ਵੈਰੀਫਿਕੇਸ਼ਨ ਬੈਜ ਨੂੰ ਪ੍ਰਾਪਤ ਕਰਕੇ ਖੁਸ਼ ਸੀ। ਪਰ ...

ਹੁਣ ਅਧਿਆਪਕ, ਸਿਹਤ ਵਰਕਰ, ਅਕਾਊਂਟੈਂਟ ਤੇ IT ਨਾਲ ਸਬੰਧਤ ਲੋਕ ਵੀ ਲੈ ਸਕਦੇ ਨੇ ਕੈਨੇਡਾ PR

ਕੈਨੇਡਾ ਸਰਕਾਰ ਵੱਲੋਂ ਇਕ ਵੱਡਾ ਬਿਆਨ ਆਇਆ ਹੈ ਕਿ ਹੁਣ ਕੈਨੇਡਾ ਸਰਕਾਰ ਕਈ ਚੋਣਵੇਂਂ ਖੇਤਰਾਂ ਦੇ ਵਰਕਰਾਂ ਨੂੰ ਕੈਨੇਡਾ ਦੀ ਸਿੱਧੀ ਪੀਆਰ ਦੇਵੇਗੀ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ...

Char Dham Yatra 2023 : ਰੇਲ ਅਤੇ ਹਵਾਈ ਜਹਾਜ਼ ਤੋਂ ਬਾਅਦ ਹੁਣ IRCTC ਵੀ ਕਰੇਗਾ ਹੈਲੀਕਾਪਟਰ ਬੁੱਕ, ਜਾਣੋ ਕਿਵੇਂ ਹੋਵੇਗੀ ਆਨਲਾਈਨ ਬੁਕਿੰਗ

Char Dham Yatra 2023 : ਚਾਰਧਾਮ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਆਈ ਹੈ। ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੀ ਯਾਤਰਾ 22 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ, ਜਿਸ ...

ਗੁਰਦਾਸਪੁਰ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਹੋਈ ਮੌਤ

ਸਮੁੱਚੇ ਪੰਜਾਬ ਵਿੱਚ ਆਏ ਦਿਨ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨ ਬੱਚਿਆਂ ਦੀਆਂ ਮੌਤ ਦੀਆਂ ਖ਼ਬਰਾਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਮਾਮਲਾ ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਤੋਂ ਸਾਮਣੇ ਆਇਆ ...

Hyundai ਲਿਆ ਰਹੀ ਹੈ ਇਲੈਕਟ੍ਰਿਕ ਕ੍ਰੇਟਾ! SUV ਨੂੰ ਪਹਿਲੀ ਵਾਰ ਟੈਸਟਿੰਗ ਦੌਰਾਨ ਦੇਖਿਆ ਗਿਆ

ਮੌਜੂਦਾ ਸਮੇਂ 'ਚ ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦੀ ਕਾਫੀ ਮੰਗ ਹੈ। ਮੌਜੂਦਾ ਸਮੇਂ 'ਚ ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਕੰਪਨੀ ਟਾਟਾ ਮੋਟਰਸ ਚਾਰ ਪਹੀਆ ਵਾਹਨ ਇਲੈਕਟ੍ਰਿਕ ਵ੍ਹੀਕਲ ਸੈਗਮੈਂਟ 'ਚ ...

Page 1246 of 1969 1 1,245 1,246 1,247 1,969