Tag: pro punjab tv

ਪਾਣੀ ‘ਚ ਹਲਦੀ ਮਿਲਾ ਕੇ ਪੀਣ ਨਾਲ ਮਿਲਦੇ ਹੈਰਾਨੀਜਨਕ ਫ਼ਾਇਦੇ, ਦੂਰ ਹੋ ਸਕਦੀਆਂ ਇਹ ਸਮੱਸਿਆਵਾਂ

Benefits Of Drinking Turmeric Water: ਹਲਦੀ ਇੱਕ ਅਜਿਹਾ ਮਸਾਲਾ ਹੈ ਜੋ ਤੁਸੀਂ ਹਰ ਭਾਰਤੀ ਰਸੋਈ 'ਚ ਆਸਾਨੀ ਨਾਲ ਲੱਭ ਜਾਂਦਾ ਹੈ। ਇਸ ਤੋਂ ਇਲਾਵਾ ਆਯੁਰਵੇਦ 'ਚ ਹਲਦੀ ਨੂੰ ਇੱਕ ਜੜੀ ...

ਅੱਧੇ ਤੋਂ ਵੱਧ ਭਾਰਤੀਆਂ ਨੂੰ ਨਹੀਂ ਹੈ ਇਸ ਗੱਲ ਦੀ ਜਾਣਕਾਰੀ, Aadhaar Card ਨਾਲ ਕਰ ਸਕਦੈ ਇਹ ਕੰਮ

Bank Balance Check: ਅੱਜ ਦੇ ਸਮੇਂ 'ਚ ਆਧਾਰ ਕਾਰਡ ਭਾਰਤ ਵਿੱਚ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਦਸਤਾਵੇਜ਼ ਭਾਰਤ ਵਿੱਚ ਕਈ ਹੋਰ ਕੰਮਾਂ ਲਈ ਲਾਜ਼ਮੀ ਹੈ। ਇਸ ਦੇ ਨਾਲ ਹੀ ...

ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਐਲਾਨ, ਸਕੂਲਾਂ ‘ਚ ਮਿਡ ਡੇ ਮੀਲ ‘ਚ ਬੱਚਿਆਂ ਨੂੰ ਮਿਲਣਗੇ ਹੋਰ ਵਧੇਰੇ ਪੌਸ਼ਟਿਕ ਤੱਤ

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜਦੇ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ ਡੇ ਮੀਲ ਵਿੱਚ ਹੋਰ ਵਧੇਰੇ ਪੌਸ਼ਟਿਕ ਤੱਤਾਂ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਪੰਜਾਬ ਰਾਜ ਖੁਰਾਕ ...

ਫਾਈਲ ਫੋਟੋ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸ਼ਿਕਾਇਤ ਨਿਵਾਰਨ ਕੇਂਦਰ ਨੇ ਕੀਤਾ ਕਮਾਲ, 98 ਫੀਸਦੀ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

ਚੰਡੀਗੜ੍ਹ: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਵਿਭਾਗ ਦੇ ਸ਼ਿਕਾਇਤ ਨਿਵਾਰਨ ਕੇਂਦਰ 'ਚ 11 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ ‘ਚੋਂ ਤਕਰੀਬਨ 98 ਫੀਸਦੀ ਦਾ ...

Army Recruitment 2023: ਫੌਜ ‘ਚ 10ਵੀਂ ਪਾਸ ਲਈ 1700 ਤੋਂ ਵੱਧ ਭਰਤੀਆਂ, 63000 ਰੁਪਏ ਤੱਕ ਹੈ ਤਨਖਾਹ

AOC Recruitment 2023: ਨੌਜਵਾਨਾਂ ਲਈ ਇੱਕ ਬਹੁਤ ਵਧੀਆ ਮੌਕਾ ਹੈ ਜੋ ਇੱਕ ਬਿਹਤਰ ਨੌਕਰੀ ਦੀ ਭਾਲ ਕਰ ਰਹੇ ਹਨ। ਦਰਅਸਲ, AOC ਭਰਤੀ 2023 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇੰਡੀਅਨ ਆਰਮੀ ...

IND vs AUS: ਵਾਰਨਰ ਨੂੰ ਆਊਟ ਕਰਕੇ Mohammed Shami ਨੇ ਰਚਿਆ ਇਤਿਹਾਸ, ਗੇਂਦਬਾਜ਼ਾਂ ਦੇ ਇਸ ਕਲੱਬ ‘ਚ ਮਾਰੀ ਐਂਟਰੀ

Mohammed Shami: ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਮੈਚ 'ਚ ਮੁਹੰਮਦ ਸ਼ਮੀ ਨੇ ਡੇਵਿਡ ਵਾਰਨਰ ਨੂੰ ਕਲੀਨ-ਬੋਲ ਕਰ ਕੇ ਇਤਿਹਾਸ ਰਚ ਦਿੱਤਾ। ਸ਼ਮੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 400 ਵਿਕਟਾਂ ਪੂਰੀਆਂ ਕਰ ...

ਆਸਟ੍ਰੇਲੀਆ ਦੀ ਧਰਤੀ ‘ਤੇ ਜਿੱਤ ਦੇ ਝੰਡੇ ਗੱਡਣ ਵਾਲੀਆਂ ਭੈਣਾਂ, ਪੋਲ ਵਾਲਟ ‘ਚ ਬਣੀਆਂ ਕੌਮੀ ਚੈਂਪੀਅਨ

ਮੈਲਬੌਰਨ ’ਚ ਛੋਟੀ ਉਮਰ ਵੱਡੀਆਂ ਪੁਲਾਘਾਂ ਪੁੱਟਣ ਵਾਲੀਆਂ 16-ਸਾਲਾ ਜੁੜਵਾ ਪੰਜਾਬੀ ਭੈਣਾਂ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਹਨ, ਜਿਨ੍ਹਾਂ ਨੇ ਵਿਸ਼ਵ ਅਥਲੈਟਿਕਸ ਰੈਕਿੰਗ ਦੀਆਂ ਪਹਿਲੀਆਂ ਦੋ ਥਾਵਾਂ ਮੱਲੀਆਂ ਹੋਈਆਂ ਹਨ। ...

67 ਸਾਲ ਦੇ Bill Gates ਨੂੰ 60 ਸਾਲ ਦੀ Paula Hurd ਨਾਲ ਹੋਇਆ ਪਿਆਰ, ਸਾਹਮਣੇ ਆਈਆਂ ਇੱਕ ਦੂਜੇ ਨੂੰ ਡੇਟ ਕਰਨ ਦੀਆਂ ਖ਼ਬਰਾਂ

ਮਾਈਕ੍ਰੋਸਾਫਟ ਦੇ ਸੰਸਥਾਪਕ ਅਰਬਪਤੀ ਬਿਲ ਗੇਟਸ ਇਸ ਸਮੇਂ ਪੌਲਾ ਹਰਡ ਨਾਲ ਰਿਲੇਸ਼ਨਸ਼ਿਪ ਵਿੱਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਇੱਕ ਸਾਲ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਮਾਈਕ੍ਰੋਸਾਫਟ ਦੇ ਸੰਸਥਾਪਕ ...

Page 1280 of 1966 1 1,279 1,280 1,281 1,966