ਸ਼ਨੀਵਾਰ, ਮਈ 23, 2026 10:04 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਕਾਰੋਬਾਰ

ਅੱਧੇ ਤੋਂ ਵੱਧ ਭਾਰਤੀਆਂ ਨੂੰ ਨਹੀਂ ਹੈ ਇਸ ਗੱਲ ਦੀ ਜਾਣਕਾਰੀ, Aadhaar Card ਨਾਲ ਕਰ ਸਕਦੈ ਇਹ ਕੰਮ

How to Check Bank Balance: ਜੇਕਰ ਕਿਸੇ ਦਾ ਬੈਂਕ ਖਾਤਾ ਹੈ ਤੇ ਉਹ ਔਨਲਾਈਨ ਬੈਂਕਿੰਗ ਲੈਣ-ਦੇਣ ਨਹੀਂ ਕਰਦਾ, ਤਾਂ ਉਸ ਕੋਲ ਬੈਂਕ ਸ਼ਾਖਾ ਜਾਂ ATM ਦੀ ਮਦਦ ਨਾਲ ਆਪਣੇ ਬੈਂਕ ਖਾਤੇ ਵਿੱਚ ਪੈਸੇ ਨੂੰ ਜਾਣਨ ਦਾ ਵਿਕਲਪ ਹੈ।

by ਮਨਵੀਰ ਰੰਧਾਵਾ
ਫਰਵਰੀ 9, 2023
in ਕਾਰੋਬਾਰ
0

Bank Balance Check: ਅੱਜ ਦੇ ਸਮੇਂ ‘ਚ ਆਧਾਰ ਕਾਰਡ ਭਾਰਤ ਵਿੱਚ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਦਸਤਾਵੇਜ਼ ਭਾਰਤ ਵਿੱਚ ਕਈ ਹੋਰ ਕੰਮਾਂ ਲਈ ਲਾਜ਼ਮੀ ਹੈ। ਇਸ ਦੇ ਨਾਲ ਹੀ ਬੈਂਕ ਖਾਤਾ ਖੋਲ੍ਹਣ ਲਈ ਵੀ ਆਧਾਰ ਕਾਰਡ ਜ਼ਰੂਰੀ ਹੈ। ਆਧਾਰ ਕਾਰਡ ਦੀ ਮਦਦ ਨਾਲ ਦੇਸ਼ ‘ਚ ਕਈ ਕੰਮ ਕੀਤੇ ਜਾਂਦੇ ਹਨ।

ਇਸ ਦੇ ਨਾਲ ਹੀ ਆਧਾਰ ਕਾਰਡ ਲੋਕਾਂ ਦੀ ਜ਼ਿੰਦਗੀ ‘ਚ ਕਈ ਕੰਮ ਆਸਾਨ ਵੀ ਕਰ ਰਿਹਾ ਹੈ। ਜੇਕਰ ਤੁਸੀਂ ਬੈਂਕ ਬੈਲੇਂਸ ਵੀ ਜਾਣਨਾ ਚਾਹੁੰਦੇ ਹੋ ਤਾਂ ਹੁਣ ਉਹ ਵੀ ਆਧਾਰ ਕਾਰਡ ਦੀ ਮਦਦ ਨਾਲ ਜਾਣਿਆ ਜਾ ਸਕਦਾ ਹੈ। ਇਸ ਦੇ ਲਈ ਕੁਝ ਕਦਮਾਂ ਦਾ ਪਾਲਣ ਕਰਨਾ ਹੋਵੇਗਾ।

ਆਧਾਰ ਕਾਰਡ- ਜੇਕਰ ਕਿਸੇ ਦਾ ਬੈਂਕ ਖਾਤਾ ਹੈ ਤੇ ਉਹ ਔਨਲਾਈਨ ਬੈਂਕਿੰਗ ਲੈਣ-ਦੇਣ ਨਹੀਂ ਕਰਦਾ ਹੈ, ਤਾਂ ਉਸ ਕੋਲ ਬੈਂਕ ਸ਼ਾਖਾ ਜਾਂ ਏਟੀਐਮ ਦੀ ਮਦਦ ਨਾਲ ਆਪਣੇ ਬੈਂਕ ਖਾਤੇ ਵਿੱਚ ਪੈਸੇ ਦੀ ਜਾਣਕਾਰੀ ਲੈਣ ਦਾ ਵਿਕਲਪ ਹੈ। ਹਾਲਾਂਕਿ ਭਾਰਤ ਦੇ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਹ ਆਧਾਰ ਕਾਰਡ ਦੀ ਮਦਦ ਨਾਲ ਬੈਂਕ ਬੈਲੇਂਸ ਵੀ ਚੈੱਕ ਕਰ ਸਕਦੇ ਹਨ।

ਬੈਂਕ– ਹੁਣ ਆਧਾਰ ਕਾਰਡ ਦੀ ਵਰਤੋਂ ਬੈਂਕ ਬੈਲੇਂਸ ਚੈੱਕ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਆਧਾਰ ਕਾਰਡ ਨੂੰ ਬੈਂਕ ਖਾਤੇ ਅਤੇ ਮੋਬਾਈਲ ਨੰਬਰ ਨਾਲ ਵੀ ਲਿੰਕ ਕੀਤਾ ਗਿਆ ਹੈ। ਅਜਿਹੇ ‘ਚ ਘਰ ਬੈਠੇ ਹੀ ਆਧਾਰ ਕਾਰਡ ਦੀ ਮਦਦ ਨਾਲ ਬੈਂਕ ਬੈਲੇਂਸ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਫੋਲੋ ਕਰੋ ਇਹ ਸਟਪਸ

  • ਰਜਿਸਟਰਡ ਮੋਬਾਈਲ ਨੰਬਰ ਤੋਂ *99*99*1# ‘ਤੇ ਕਾਲ ਕਰੋ।
  • ਹੁਣ ਉੱਥੇ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ।
  • ਇਸ ਤੋਂ ਬਾਅਦ ਆਧਾਰ ਕਾਰਡ ਨੰਬਰ ਮੁੜ ਭਰਨਾ ਹੋਵੇਗਾ ਤੇ ਇਸ ਦੀ ਤਸਦੀਕ ਕਰਨੀ ਹੋਵੇਗੀ।
  • ਇਸ ਤੋਂ ਬਾਅਦ ਬੈਂਕ ਬੈਲੇਂਸ ਦੇ ਨਾਲ ਐਸਐਮਐਸ ਵੀ ਮਿਲੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Aadhaar cardAadhaar Card NumberAadhaar Card UpdateBank Balance Using Aadhaar CardBank Customers AlertCheck Bank Balancepro punjab tvpunjabi newsUIDAI Update
Share239Tweet150Share60

Related Posts

ਗੈਸ ਸਿਲੰਡਰ ਬੁੱਕ ਕਰਨ ਲਈ ਹੁਣ ਦੇਣੇ ਪੈਣਗੇ ਇੰਨੇ ਪੈਸੇ; ਨਵੀਆਂ ਕੀਮਤਾਂ ਜਾਰੀ

ਮਈ 21, 2026

15 ਸਾਲ ਪੁਰਾਣੇ ਨਿੱਜੀ ਵਾਹਨਾਂ ਦੀ ਮੁੜ-ਰਜਿਸਟ੍ਰੇਸ਼ਨ ਲਈ ਨਵਾਂ ਨਿਯਮ ਲਾਗੂ

ਮਈ 21, 2026

ਬਾਹਰੋਂ ਖਾਣਾ ਮੰਗਵਾਉਣਾ ਹੋਵੇਗਾ ਹੁਣ ਮਹਿੰਗਾ, Swiggy-Zomato ਵੀ ਵਧਾਏਗਾ ਆਪਣੇ ਚਾਰਜ

ਮਈ 20, 2026

ਇਸ ਕੰਪਨੀ ਦੇ ਕਰਮਚਾਰੀਆਂ ਲਈ ਬੁਰੀ ਖ਼ਬਰ, 8000 ਕਰਮਚਾਰੀਆਂ ਦੀ ਛਾਂਟੀ

ਮਈ 20, 2026

ਬੈਂਕ ਟ੍ਰਾਂਸਫਰ ਲਈ ਹੁਣ ਲੱਗੇਗਾ ਡਬਲ OTP, ਬੈਂਕ ਨੇ ਬਦਲਿਆ ਨਿਯਮ

ਮਈ 20, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

ਮਈ 16, 2026
Load More

Recent News

ਟਵਿਸ਼ਾ ਸ਼ਰਮਾ ਮਾਮਲੇ ਨੇ ਲਿਆ ਨਵਾਂ ਮੋੜ, ਪਤੀ ਫਰਾਰ ਤੇ ਸੱਸ ਨਹੀਂ ਦੇ ਰਹੀ ਕਾਰਵਾਈ ‘ਚ ਸਹਿਯੋਗ

ਮਈ 22, 2026

NTA ਨੇ NEET UG 2026 ਫਾਰਮ ਫੀਸ ਰਿਫੰਡ ਪ੍ਰਕਿਰਿਆ ਕੀਤੀ ਸ਼ੁਰੂ, ਜਾਣੋ ਕਿੱਥੇ ਭਰ ਸਕਦੇ ਹਨ ਵਿਦਿਆਰਥੀ ਆਪਣੇ ਬੈਂਕ ਵੇਰਵੇ ?

ਮਈ 22, 2026

Weather Update: ਗਰਮੀ ਦੇ ਵਰਦੇ ਕਹਿਰ ਤੋਂ ਕਦੋਂ ਮਿਲੇਗੀ ਰਾਹਤ, ਮੌਸਮ ਵਿਭਾਗ ਦੀ Update

ਮਈ 22, 2026

ਈਡੀ ਨੇ ਸਾਬਕਾ ਡੀਸੀਪੀ ਨਾਲ ਜੁੜੇ ਫਿਰੌਤੀ ਰੈਕੇਟ ਦੇ ਮਾਮਲੇ ‘ਚ ਪੱਛਮੀ ਬੰਗਾਲ ‘ਚ ਕੀਤੀ ਛਾਪੇਮਾਰੀ

ਮਈ 22, 2026

ਦਵਾਰਕਾ ਐਕਸਪ੍ਰੈਸਵੇਅ ਨੇੜੇ ਪਲਾਸਟਿਕ ਫੈਕਟਰੀ ਵਿੱਚ ਲੱਗੀ ਅੱਗ, ਤੇਜ਼ ਅੱਗ ਤੇ ਧੂੰਏਂ ਕਾਰਨ ਡਰੇ ਲੋਕ

ਮਈ 22, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.