ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਦਾਅਵਾ 2024 ਤੱਕ ਅਮਰੀਕੀ ਸੜਕਾਂ ਵਰਗੀਆਂ ਹੋਣਗੀਆਂ ਭਾਰਤ ਦੀਆਂ ਸੜਕਾਂ
ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸ਼ੁੱਕਰਵਾਰ ਨੂੰ ਕਿਹਾ ਕਿ 2024 ਦੇ ਅੰਤ ਤੋਂ ਪਹਿਲਾਂ ਸੜਕੀ ਬੁਨਿਆਦੀ ਢਾਂਚਾ ਅਮਰੀਕਾ (America) ਦੇ ਬਰਾਬਰ ਹੋ ...












