ਮੰਗਲਵਾਰ, ਸਤੰਬਰ 29, 2026 10:08 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

OTT This Week: ਕ੍ਰਿਸਮਸ ਦੇ ਮੌਕੇ ਇਹ ਫ਼ਿਲਮਾਂ ਤੇ ਵੈੱਬ ਸੀਰੀਜ਼ ਦਾ ਚਲੇਗਾ ਜਾਦੂ, ਐਕਸ਼ਨ ਤੇ ਥ੍ਰਿਲਰ ਨਾਲ ਬਤੀਤ ਹੋਏਗਾ ਹਫ਼ਤਾ

ਇੱਕ ਪਾਸੇ ਕ੍ਰਿਸਮਸ ਦਾ ਤਿਉਹਾਰ ਆ ਰਿਹਾ ਹੈ, ਇਸ ਦੇ ਨਾਲ ਕ੍ਰਿਸਮਸ ਦੇ ਮੌਕੇ 'ਤੇ ਦਰਸ਼ਕਾਂ ਨੂੰ ਕਈ ਸ਼ਾਨਦਾਰ ਫਿਲਮਾਂ ਤੇ ਵੈੱਬ ਸੀਰੀਜ਼ ਦੇਖਣ ਨੂੰ ਮਿਲਣਗੀਆਂ।

by Bharat Thapa
ਦਸੰਬਰ 18, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਦਸੰਬਰ ਦਾ ਇਹ ਹਫਤਾ ਵੈੱਬ ਸੀਰੀਜ਼ ਅਤੇ ਫਿਲਮਾਂ ਦੇ ਫੈਨਸ ਲਈ ਕਾਫੀ ਸ਼ਾਨਦਾਰ ਹੋਣ ਵਾਲਾ ਹੈ। ਇੱਕ ਪਾਸੇ ਕ੍ਰਿਸਮਸ ਦਾ ਤਿਉਹਾਰ ਆ ਰਿਹਾ ਹੈ, ਇਸ ਦੇ ਨਾਲ ਕ੍ਰਿਸਮਸ ਦੇ ਮੌਕੇ 'ਤੇ ਦਰਸ਼ਕਾਂ ਨੂੰ ਕਈ ਸ਼ਾਨਦਾਰ ਫਿਲਮਾਂ ਤੇ ਵੈੱਬ ਸੀਰੀਜ਼ ਦੇਖਣ ਨੂੰ ਮਿਲਣਗੀਆਂ।
ਜੈਕ ਰਿਆਨ ਸੀਜ਼ਨ 3:- ਟੌਮ ਕਲੈਂਸੀ ਦੀ 'ਜੈਕ ਰਿਆਨ ਸੀਜ਼ਨ 3' ਇੱਕ ਅਮਰੀਕੀ ਸਿਆਸੀ ਐਕਸ਼ਨ ਥ੍ਰਿਲਰ ਸੀਰੀਜ਼ ਹੈ, ਜਿਸ ਦਾ ਤੀਜਾ ਸੀਜ਼ਨ ਤਿੰਨ ਸਾਲਾਂ ਬਾਅਦ ਰਿਲੀਜ਼ ਹੋ ਰਿਹਾ ਹੈ। ਜੌਨ ਕ੍ਰਾਸਿੰਸਕੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਸੀਰੀਜ਼ 21 ਦਸੰਬਰ ਨੂੰ OTT ਪਲੇਟਫਾਰਮ Amazon Prime Video 'ਤੇ ਰਿਲੀਜ਼ ਹੋਵੇਗੀ।
Glass onion: A Knives Out Mystery:- ਇਹ ਇੱਕ ਅਮਰੀਕੀ ਥ੍ਰਿਲਰ ਫਿਲਮ ਹੈ ਜੋ ਰਿਆਨ ਜੌਹਨਸਨ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ। 'ਗਲਾਸ ਓਨੀਅਨ: ਏ ਨਾਈਵਜ਼ ਆਊਟ ਮਿਸਟਰੀ' 2019 ਦੀ ਸਟੈਂਡਅਲੋਨ ਫਿਲਮ 'ਨਾਈਵਜ਼ ਆਊਟ' ਦਾ ਸੀਕਵਲ ਹੈ। ਇਹ ਫਿਲਮ 23 ਦਸੰਬਰ ਨੂੰ OTT ਪਲੇਟਫਾਰਮ Netflix 'ਤੇ ਸਟ੍ਰੀਮ ਕਰੇਗੀ।
Witcher Blood: Origin:- ਇਹ ਵੈੱਬ ਸੀਰੀਜ਼ ਆਪਣੇ ਦਰਸ਼ਕਾਂ ਨੂੰ 1200 ਸਾਲ ਪਹਿਲਾਂ ਦੀ ਰਹੱਸਮਈ ਦੁਨੀਆਂ 'ਚ ਲੈ ਕੇ ਜਾ ਰਹੀ ਹੈ। ਦਰਸ਼ਕ ਇਸ ਸ਼ਾਨਦਾਰ ਵੈੱਬ ਸੀਰੀਜ਼ ਨੂੰ 25 ਦਸੰਬਰ ਨੂੰ OTT ਪਲੇਟਫਾਰਮ Netflix 'ਤੇ ਦੇਖ ਸਕਦੇ ਹਨ।
Strange World:- ਇਹ ਇੱਕ ਅਮਰੀਕੀ ਕੰਪਿਊਟਰ-ਐਨੀਮੇਟਡ ਸਾਇੰਸ-ਫਿਕਸ਼ਨ ਐਡਵੈਂਚਰ ਫਿਲਮ ਹੈ। ਇਸ 'ਚ ਬਹੁਤ ਹੀ ਸ਼ਾਨਦਾਰ ਤੇ ਵੱਖਰੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ। ਤੁਸੀਂ ਇਸ ਵੈੱਬ ਸੀਰੀਜ਼ ਨੂੰ 23 ਦਸੰਬਰ ਨੂੰ OTT ਪਲੇਟਫਾਰਮ Disney Plus Hotstar 'ਤੇ ਦੇਖ ਸਕਦੇ ਹੋ।
TVF Pitchers:- ਵੈੱਬ ਸੀਰੀਜ਼ 'TVF Pitchers' ਦੇ ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ ਹੁਣ ਇਸਦੇ ਨਿਰਮਾਤਾ ਦੂਜਾ ਭਾਗ ਲੈ ਕੇ ਆ ਰਹੇ ਹਨ। ਤੁਸੀਂ 23 ਦਸੰਬਰ ਨੂੰ OTT ਪਲੇਟਫਾਰਮ G5 'ਤੇ ਵੈੱਬ ਸੀਰੀਜ਼ 'TVF Pitchers' ਦੇਖ ਸਕਦੇ ਹੋ।
ਦਸੰਬਰ ਦਾ ਇਹ ਹਫਤਾ ਵੈੱਬ ਸੀਰੀਜ਼ ਅਤੇ ਫਿਲਮਾਂ ਦੇ ਫੈਨਸ ਲਈ ਕਾਫੀ ਸ਼ਾਨਦਾਰ ਹੋਣ ਵਾਲਾ ਹੈ। ਇੱਕ ਪਾਸੇ ਕ੍ਰਿਸਮਸ ਦਾ ਤਿਉਹਾਰ ਆ ਰਿਹਾ ਹੈ, ਇਸ ਦੇ ਨਾਲ ਕ੍ਰਿਸਮਸ ਦੇ ਮੌਕੇ ‘ਤੇ ਦਰਸ਼ਕਾਂ ਨੂੰ ਕਈ ਸ਼ਾਨਦਾਰ ਫਿਲਮਾਂ ਤੇ ਵੈੱਬ ਸੀਰੀਜ਼ ਦੇਖਣ ਨੂੰ ਮਿਲਣਗੀਆਂ।
Jack Ryan Season 3:- ਟੌਮ ਕਲੈਂਸੀ ਦੀ ‘ਜੈਕ ਰਿਆਨ ਸੀਜ਼ਨ 3’ ਇੱਕ ਅਮਰੀਕੀ ਸਿਆਸੀ ਐਕਸ਼ਨ ਥ੍ਰਿਲਰ ਸੀਰੀਜ਼ ਹੈ, ਜਿਸ ਦਾ ਤੀਜਾ ਸੀਜ਼ਨ ਤਿੰਨ ਸਾਲਾਂ ਬਾਅਦ ਰਿਲੀਜ਼ ਹੋ ਰਿਹਾ ਹੈ। ਜੌਨ ਕ੍ਰਾਸਿੰਸਕੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਸੀਰੀਜ਼ 21 ਦਸੰਬਰ ਨੂੰ OTT ਪਲੇਟਫਾਰਮ Amazon Prime Video ‘ਤੇ ਰਿਲੀਜ਼ ਹੋਵੇਗੀ।
Glass onion: A Knives Out Mystery:- ਇਹ ਇੱਕ ਅਮਰੀਕੀ ਥ੍ਰਿਲਰ ਫਿਲਮ ਹੈ ਜੋ ਰਿਆਨ ਜੌਹਨਸਨ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ। ‘ਗਲਾਸ ਓਨੀਅਨ: ਏ ਨਾਈਵਜ਼ ਆਊਟ ਮਿਸਟਰੀ’ 2019 ਦੀ ਸਟੈਂਡਅਲੋਨ ਫਿਲਮ ‘ਨਾਈਵਜ਼ ਆਊਟ’ ਦਾ ਸੀਕਵਲ ਹੈ। ਇਹ ਫਿਲਮ 23 ਦਸੰਬਰ ਨੂੰ OTT ਪਲੇਟਫਾਰਮ Netflix ‘ਤੇ ਸਟ੍ਰੀਮ ਕਰੇਗੀ।
Witcher Blood: Origin:- ਇਹ ਵੈੱਬ ਸੀਰੀਜ਼ ਆਪਣੇ ਦਰਸ਼ਕਾਂ ਨੂੰ 1200 ਸਾਲ ਪਹਿਲਾਂ ਦੀ ਰਹੱਸਮਈ ਦੁਨੀਆਂ ‘ਚ ਲੈ ਕੇ ਜਾ ਰਹੀ ਹੈ। ਦਰਸ਼ਕ ਇਸ ਸ਼ਾਨਦਾਰ ਵੈੱਬ ਸੀਰੀਜ਼ ਨੂੰ 25 ਦਸੰਬਰ ਨੂੰ OTT ਪਲੇਟਫਾਰਮ Netflix ‘ਤੇ ਦੇਖ ਸਕਦੇ ਹਨ।
Strange World:- ਇਹ ਇੱਕ ਅਮਰੀਕੀ ਕੰਪਿਊਟਰ-ਐਨੀਮੇਟਡ ਸਾਇੰਸ-ਫਿਕਸ਼ਨ ਐਡਵੈਂਚਰ ਫਿਲਮ ਹੈ। ਇਸ ‘ਚ ਬਹੁਤ ਹੀ ਸ਼ਾਨਦਾਰ ਤੇ ਵੱਖਰੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ। ਤੁਸੀਂ ਇਸ ਵੈੱਬ ਸੀਰੀਜ਼ ਨੂੰ 23 ਦਸੰਬਰ ਨੂੰ OTT ਪਲੇਟਫਾਰਮ Disney Plus Hotstar ‘ਤੇ ਦੇਖ ਸਕਦੇ ਹੋ।
TVF Pitchers:- ਵੈੱਬ ਸੀਰੀਜ਼ ‘TVF Pitchers’ ਦੇ ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ ਹੁਣ ਇਸਦੇ ਨਿਰਮਾਤਾ ਦੂਜਾ ਭਾਗ ਲੈ ਕੇ ਆ ਰਹੇ ਹਨ। ਤੁਸੀਂ 23 ਦਸੰਬਰ ਨੂੰ OTT ਪਲੇਟਫਾਰਮ G5 ‘ਤੇ ਵੈੱਬ ਸੀਰੀਜ਼ ‘TVF Pitchers’ ਦੇਖ ਸਕਦੇ ਹੋ।

 

Tags: ChristmasDecemberlatest newsOTT web series and moviespro punjab tvpunjabi news
Share239Tweet149Share60

Related Posts

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026
Load More

Recent News

ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

ਸਤੰਬਰ 29, 2026

ਗੋਲਡੀ ਬਰਾੜ ਵਿਰੁੱਧ FBI ਦੀ ਵੱਡੀ ਕਾਰਵਾਈ, TOP 10 Most Wanted ਸੂਚੀ ‘ਚ ਕੀਤਾ ਸ਼ਾਮਲ, ਰੱਖਿਆ 9 ਕਰੋੜ ਰੁਪਏ ਦਾ ਇਨਾਮ

ਸਤੰਬਰ 29, 2026

ਜੁਲਾਈ ਵਿੱਚ ਐਸਜੀਪੀਸੀ ਸਕੱਤਰ ਦੇ ਖਾਤੇ ‘ਚੋਂ ਬਹਿਰੀਨ ਦੀ ਔਰਤ ਦੇ ਖਾਤੇ ਵਿੱਚ ₹1 ਲੱਖ ਟ੍ਰਾਂਸਫਰ ਕੀਤੇ ਗਏ,ਹਰਜਿੰਦਰ ਧਾਮੀ ਦੱਸਣ ਕਿ ਸੰਗਤ ਦਾ ਪੈਸਾ ਕਿੱਥੇ ਖ਼ਰਚ ਹੋਇਆ: ਬਲਤੇਜ ਪੰਨੂ

ਸਤੰਬਰ 29, 2026

ਸੁਰੱਖਿਆ ਦੇਣ ‘ਚ ਨਾਕਾਮ ਭਾਜਪਾ ਸਰਕਾਰ ਧੀਆਂ ਦੀ ਆਜ਼ਾਦੀ ‘ਤੇ ਲਗਾ ਰਹੀ ਪਾਬੰਦੀ – ਕੇਜਰੀਵਾਲ

ਸਤੰਬਰ 29, 2026

2 AK ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

ਸਤੰਬਰ 29, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.