Coronavirus Update: ਦੇਸ਼ ‘ਚ ਖ਼ਤਮ ਹੋਣ ਦੀ ਕਗਾਰ ‘ਤੇ ਕੋਰੋਨਾ, ਅਪ੍ਰੈਲ 2020 ਤੋਂ ਬਾਅਦ ਦਰਜ ਹੋਏ ਸਭ ਤੋਂ ਘੱਟ ਮਾਮਲੇ, ਦੋ ਮਰੀਜ਼ਾਂ ਦੀ ਮੌਤ
Coronavirus Cases in India: ਦੇਸ਼ 'ਚ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅਪ੍ਰੈਲ 2020 ਤੋਂ ਬਾਅਦ ਸ਼ੁੱਕਰਵਾਰ ਨੂੰ ਸਭ ਤੋਂ ਘੱਟ ਕੋਰੋਨਾ ਦੇ ਮਾਮਲੇ ...