Tag: pro punjab tv

IND vs NZ 3rd T20 Match: ਭਾਰਤ ਲਈ ਨਿਊਜ਼ੀਲੈਂਡ ਖਿਲਾਫ ਕਰੋ ਜਾਂ ਮਰੋ ਦਾ ਮੁਕਾਬਲਾ, ਜਾਣੋ ਤੀਜੇ ਟੀ-20 ਦੀ ਪਿਚ ਤੇ ਮੌਸਮ ਦੇ ਹਾਲਾਤ

India vs New Zealand 3rd T20 Match Today: ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ T20 ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ ਨੂੰ ਨੇਪੀਅਰ ਦੇ ਮੈਕਲੀਨ ਪਾਰਕ (McLean Park) 'ਚ ...

NIA

NIA ਨੇ ਪੰਜ ਲੱਖ ਦੇ ਇਨਾਮੀ ਰਕਮ ਵਾਲੇ ਖਾਲਿਸਤਾਨੀ ਅੱਤਵਾਦੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

Khalistani terrorist Arrested: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਉਨ੍ਹਾਂ ਨੇ ਦਿੱਲੀ ਏਅਰਪੋਰਟ ਤੋਂ ਪੰਜ ਲੱਖ ਰੁਪਏ ਦੇ ਇਨਾਮੀ ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਕੁਲਵਿੰਦਰਜੀਤ ...

ਬੂਜ਼ੋ ਤਾਂ ਜਾਂਣਾ ! ਕਿਹੜਾ ਅਜਿਹਾ ਕੰਮ ਹੈ ਜੋ ਇਨਸਾਨ ਮਰਨ ਤੋਂ ਬਾਅਦ ਵੀ ਕਰ ਸਕਦਾ ਹੈ?

Latest GK Question: ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰ ਇੰਟਰਵਿਊ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਲੈ ਕੇ ਅਕਸਰ ਟੈਂਸ਼ਨ ਵਿੱਚ ਰਹਿੰਦੇ ਹਨ, ਉਹ ਸੋਚਦੇ ਹਨ ਕਿ ਕਿਵੇਂ ਦੇ ...

Electric car: 17 ਲੱਖ ਦੀ Tata Nexon EV ਦੀ ਕੀਮਤ ਹੋਵੇਗੀ ਸਿਰਫ 4.9 ਲੱਖ ਰੁਪਏ

Tata Nexon EV Price, Subsidy & Saving: ਇਲੈਕਟ੍ਰਿਕ ਕਾਰਾਂ ਭਵਿੱਖ ਵਿੱਚ ਹਾਵੀ ਹੋਣ ਜਾ ਰਹੀਆਂ ਹਨ ਪਰ ਮੌਜੂਦਾ ਸਮੇਂ ਵਿੱਚ ਇਲੈਕਟ੍ਰਿਕ ਕਾਰਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਵਰਤਮਾਨ ਵਿੱਚ, ਇਲੈਕਟ੍ਰਿਕ ...

ਇਟਲੀ ਦੇ ਇਸ ਕਸਬੇ ‘ਚ ਰਹਿਣ ਲਈ ਤੁਹਾਨੂੰ ਮਿਲਣਗੇ 25 ਲੱਖ ਰੁਪਏ ਨਕਦ, ਕੀ ਤੁਸੀਂ ਉੱਥੇ ਘਰ ਬਣਾਉਣਾ ਚਾਹੋਗੇ?

ਲੰਡਨ: ਇਟਲੀ ਦੇ ਇੱਕ ਖੂਬਸੂਰਤ ਸ਼ਹਿਰ ਨੇ ਉੱਥੇ ਜਾਣ ਵਾਲੇ ਲੋਕਾਂ ਨੂੰ 25,000 ਪੌਂਡ ਯਾਨੀ ਕਰੀਬ 25 ਲੱਖ ਰੁਪਏ ਦੀ ਰਕਮ ਆਫਰ ਕੀਤੀ ਹੈ ਤੇ ਸਾਰੀ ਰਕਮ ਨਕਦੀ 'ਚ ਹੋਵੇਗੀ। ...

Shehnaaz Gill ਹੋਟਲ ਦੇ ਕਮਰੇ ‘ਚ ਨਜ਼ਰ ਆਇਆ ‘ਸ਼ੇਰ ਦਾ ਬੱਚਾ’, ਵੀਡੀਓ ਸ਼ੇਅਰ ਕਰ ਐਕਟਰਸ ਨੇ ਲਿਖਿਆ,’ ਮੈਂ ਡਰ ਗਈ’

Shehnaaz Gill ਇੱਕ ਅਵਾਰਡ ਸਮਾਗਮ ਲਈ ਦੁਬਈ ਵਿੱਚ ਹੈ ਤੇ ਆਪਣੇ ਫੈਨਸ ਨੂੰ ਅਰਬ ਦੇਸ਼ ਵਿੱਚ ਆਪਣੇ ਅਨੁਭਵਾਂ ਬਾਰੇ ਅਪਡੇਟ ਕਰ ਰਹੀ ਹੈ। ਆਪਣੀ ਰੈੱਡ ਕਾਰਪੇਟ ਲੁੱਕ ਨਾਲ ਫੈਨਸ ਨੂੰ ...

ਇਸ ਖੇਤੀ ਨਾਲ ਤੁਸੀਂ ਵੀ ਹੋ ਸਕਦੇ ਮਾਲਾਮਾਲ, ਇੱਕ ਸੀਜਨ ‘ਚ ਹੀ ਕਮਾ ਸਕਦੈ 3-5 ਲੱਖ ਦਾ ਮੁਨਾਫਾ

Cauliflower Farming: ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਬਾਜ਼ਾਰਾਂ 'ਚ ਗੋਭੀ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਸਰਦੀਆਂ ਦੇ ਮੌਸਮ 'ਚ ਫੁੱਲਗੋਭੀ ਦੀ ਖੂਬ ਵਿਕਰੀ ਹੁੰਦੀ ...

CIA ਨੂੰ ਮਿਲੀ ਵੱਡੀ ਕਾਮਯਾਬੀ, 91 ਕਰੋੜ ਦੀ 13 ਕਿਲੋ ਹੈਰੋਇਨ ਸਮੇਤ 2 ਕਾਬੂ

Counter Intelligence Amritsar: ਪੰਜਾਬ ਪੁਲਿਸ (Punjab Police) ਦੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ (CIA) ਨੇ ਇੱਕ ਇਨਪੁਟ ਤੋਂ ਬਾਅਦ ਰਾਜਸਥਾਨ ਤੋਂ ਦੋ ਸਮੱਗਲਰਾਂ ਨੂੰ ਗ੍ਰਿਫਤਾਰ (smugglers arrest) ਕੀਤਾ ਹੈ। ਪੁਲਿਸ ਨੇ ਇਨ੍ਹਾਂ ...

Page 1657 of 1948 1 1,656 1,657 1,658 1,948