ਜਰਮਨੀ ‘ਚ ਸਟੇਟ ਪ੍ਰੈਜ਼ੀਡੀਅਮ ‘ਚ ਨਿਯੁਕਤ ਹੋਣ ਵਾਲੇ ਪਹਿਲੇ ਭਾਰਤੀ ਬਣ ਗਏ ਗੁਰਦੀਪ ਰੰਧਾਵਾ
ਬਰਲਿਨ: ਭਾਰਤੀ ਮੂਲ ਦੇ ਜਰਮਨ ਨਾਗਰਿਕ ਗੁਰਦੀਪ ਸਿੰਘ ਰੰਧਾਵਾ ਨੂੰ ਥੁਰਿੰਗੀਆ ਸਟੇਟ ਕ੍ਰਿਸ਼ਚੀਅਨ ਡੈਮੋਕਰੇਟਿਕ ਯੂਨੀਅਨ (ਸੀਡੀਯੂ) ਪਾਰਟੀ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਰੰਧਾਵਾ ਸੀਡੀਯੂ ਦੇ ...












