Gun Culture :ਪੰਜਾਬ ‘ਚ ਹਰ 14ਵੇਂ ਪਰਿਵਾਰ ਕੋਲ ਲਾਇਸੈਂਸੀ ਹਥਿਆਰ, ਪੰਜਾਬੀ ਫੁਲੀ ਆਟੋਮੈਟਿਕ ਤੋਂ ਲੈ ਕੇ ਵਿਦੇਸ਼ੀ ਪਿਸਤੌਲਾਂ ਦੇ ਸ਼ੌਕੀਨ
Guncluture in Punjab: ਅੱਤਵਾਦ ਤੋਂ ਬਾਅਦ ਗੈਂਗਸਟਰ ਨਾਲ ਜੂਝ ਰਹੇ ਪੰਜਾਬ ਦਾ ਗੰਨਕਲਚਰ ਫਿਰ ਚਰਚਾ 'ਚ ਹੈ।ਨਜ਼ਾਇਜ ਹਥਿਆਰਾਂ ਨਾਲ ਲਾਇਸੈਂਸੀ ਹਥਿਆਰ ਪੁਲਿਸ ਦੇ ਸਾਹਮਣੇ ਨਵੀਂ ਮੁਸੀਬਤ ਬਣ ਗਏ ਹਨ।ਪਿਛਲੇ ਦਿਨੀਂ ...












