ਜਦੋਂ ਰਾਤੋ ਰਾਤ ਪੁਲਿਸ ਅਧਿਕਾਰੀ ਦੇ ਖਾਤੇ ‘ਚ ਆਏ ਕਰੋੜਾਂ ਰੁਪਏ ਵੇਖ ਕੇ ਹੋ ਗਿਆ ਹੈਰਾਨ, ਜਾਣੋ ਕੀ ਹੈ ਪੂਰਾ ਮਾਮਲਾ
ਕਰਾਚੀ: ਇੱਕ ਪੁਲਿਸ ਅਧਿਕਾਰੀ ਦੇ ਬੈਂਕ ਖਾਤੇ ਵਿੱਚ ਇੱਕ ਅਣਦੱਸੇ ਸਰੋਤ ਤੋਂ 10 ਕਰੋੜ ਰੁਪਏ ਮਿਲੇ, ਜਿਸ ਨਾਲ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ। ਦੱਸ ਦਈਏ ਕਿ ਕਰਾਚੀ ਦੇ ਬਹਾਦੁਰਾਬਾਦ ਥਾਣੇ ...