Tag: pro punjab tv

ਕੀ ਵਜ਼ਨ ਘਟਾਉਣ ਲਈ Artificial sweeteners ਫਾਇਦੇਮੰਦ ਹਨ ? ਜਾਨਣ ਲਈ ਪੜੋ ਇਹ ਖ਼ਬਰ

ਵਜ਼ਨ ਘਟਾਉਣ ਲਈ ਨਕਲੀ ਮਿੱਠੇ: ਸਿਹਤਮੰਦ ਸਰੀਰ ਲਈ ਵੇਟ ਮੈਨੇਜ ਕਰਨਾ ਜਰੂਰੀ ਹੈ। ਮੋਟਾਪਾ ਆਪਣੇ ਨਾਲ ਡਾਇਬਟੀਜ਼, ਦਿਲ ਦੀ ਸਮੱਸਿਆ, ਹਾਈ ਕੋਲੈਸਟ੍ਰੋਲ ਵਰਗੀਆਂ ਕਈ ਬੀਮਾਰੀਆਂ ਲੈ ਕੇ ਆਉਂਦਾ ਹੈ, ਇਸ ...

ਕੰਪਨੀ ਨੇ ਬਣਾਏ ਅਜਿਹੇ ਚਾਦਰ ਤੇ ਕੰਬਲ, ਜਿਸਨੂੰ ਲੈਂਦੇ ਹੀ ਦਿਲ ‘ਚ ਆਉਣ ਲੱਗਣਗੇ ਬਿੱਲੀਆਂ ਦੇ ਖਿਆਲ

ਕੈਟ ਫੀਲ ਬੈੱਡ ਲਿਨਨ(Cat felt bed linen) : ਬਿਸਤਰੇ ਨੂੰ ਲੈ ਕੇ ਹਰ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ, ਚਾਹੇ ਉਹ ਚਟਾਈ ਹੋਵੇ ਜਾਂ ਚਾਦਰ ਅਤੇ ਕੰਬਲ। ਕੁਝ ਲੋਕ ਨਰਮ ...

ਅੰਮ੍ਰਿਤਸਰ ‘ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦੇ ਚਲਦਿਆਂ ਪੁਲਿਸ ਕਮਿਸ਼ਨਰ ਨੂੰ ਤੁਰੰਤ ਕੀਤਾ ਜਾਵੇ ਮੁਅੱਤਲ: ਬਾਜਵਾ

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੂੰ ਪਵਿੱਤਰ ਨਗਰੀ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ...

ਇੱਕ ਹੱਥ ਤੇ ਇਕ ਲੱਤ ਸਹਾਰੇ ਦੁਨੀਆ ਦੀ ਸੈਰ ਕਰਨ ਨਿਕਲਿਆ ਇਹ ਸਖਸ਼, ਹੌਂਸਲੇ ਤੇ ਜਨੂੰਨ ਦੀ ਹਰ ਪਾਸੇ ਹੋ ਰਹੀ ਸਲਾਗਾ (ਵੀਡੀਓ)

ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਸਾਰੇ ਅਜਿਹੇ ਲੋਕਾਂ ਦੇ ਸਾਹਸ ਨਾਲ ਭਰੀ ਹੋਈ ਹੈ, ਜੋ ਤੁਹਾਨੂੰ ਪ੍ਰੇਰਿਤ ਕਰਦੇ ਹਨ ਅਤੇ ਜਨੂੰਨ, ਹਿੰਮਤ ਦੀਆਂ ਉਦਾਹਰਣਾਂ ਪੇਸ਼ ਕਰਦੇ ਹਨ। ਸੋਸ਼ਲ ਮੀਡੀਆ ਸਿਰਫ਼ ...

ਹਵਾਈ ਜਹਾਜ ਨੂੰ ਉਡਾਉਣ ਤੋਂ ਪਹਿਲਾਂ ਇੰਜਣ ‘ਚ ਕਿਉਂ ਸੁੱਟੇ ਜਾਂਦੇ ਹਨ ਮੁਰਗੇ, ਜਾਣੋ ਇਸ ਦੇ ਪਿੱਛੇ ਦਾ ਰੋਚਕ ਤੱਥ

Aircraft engine ਬਾਰੇ ਹੈਰਾਨੀਜਨਕ ਤੱਥ : ਯਾਤਰਾ ਅਤੇ ਸਹੂਲਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਮਹੱਤਵਪੂਰਨ ਕਾਢ ਹਵਾਈ ਜਹਾਜ਼ ਹੈ, ਜਿਸ ਨੇ ਘੰਟਿਆਂ ਦੀ ਦੂਰੀ ਨੂੰ ਮਿੰਟਾਂ ਵਿੱਚ ਅਤੇ ਕਈ ...

Shri Guru Nanak Dev ji: ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ 553KG ਦਾ ਕੇਕ ਸੰਗਤਾਂ ‘ਚ ਵੰਡਿਆ ਗਿਆ, ਦੇਖੋ ਵੀਡੀਓ

Chandigarh cake: ਅੱਜ ਚੰਡੀਗੜ੍ਹ ਦੀ ਇੱਕ ਬੇਕਰੀ ਦੀ ਦੁਕਾਨ ਨੇ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਉਤਸਵ ਲਈ 553 ਕਿਲੋਗ੍ਰਾਮ ਦਾ ਕੇਕ ਤਿਆਰ ਕੀਤਾ। ਅੱਜ ਸੈਕਟਰ 19 ਦੇ ਗੁਰਦੁਆਰਾ ...

ਚਾਹ ਨਾਲ ਕਦੇ ਵੀ ਨਾ ਖਾਓ ਇਹ ਚੀਜਾਂ, ਹੁੰਦਾ ਹੈ ਸਿਹਤ ਨੂੰ ਭਾਰੀ ਨੁਕਸਾਨ

ਚਾਹ ਨਾਲ ਖਾਣ ਵਾਲੀਆਂ ਚੀਜ਼ਾਂ : ਦਿਨ ਭਰ ਦੀ ਥਕਾਵਟ ਤੋਂ ਬਾਅਦ ਗਰਮ ਚਾਹ ਦਾ ਕੱਪ ਸਾਰੀ ਥਕਾਵਟ ਦੂਰ ਕਰ ਦਿੰਦਾ ਹੈ। ਜੋ ਲੋਕ ਚਾਹ ਦੇ ਸੌਕੀਨ ਹਨ ਉਹਨਾਂ ਲਈ, ...

ਬੱਚਿਆਂ ਦੀ ਡਾਇਟ ‘ਚ ਸ਼ਾਮਿਲ ਕਰੋ ਇਹ ਭੋਜਨ, ਕਦੇ ਵੀ ਨਹੀਂ ਲਗੇਗੀ ਐਨਕ

ਬੱਚਿਆਂ ਦੀ ਸਿਹਤ: ਬੱਚਿਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਉਨ੍ਹਾਂ ਦੇ ਭੋਜਨ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਅੱਜਕੱਲ੍ਹ ਬੱਚੇ ਦੇਰ ਰਾਤ ਤੱਕ ਮੋਬਾਈਲ ਅਤੇ ਟੀਵੀ ਦੇਖਣਾ ਪਸੰਦ ਕਰਦੇ ...

Page 1855 of 2069 1 1,854 1,855 1,856 2,069