Tag: pro punjab tv

Gurmeet Ram Rahim: ਰਾਮ ਰਹੀਮ ਦੇ ਸਤਿਸੰਗ ‘ਤੇ ਫਿਰ ਹੋਇਆ ਬਵਾਲ, ਸਿਆਸੀ ਆਗੂ ਫਿਰ ਪਹੁੰਚੇ ਬਲਾਤਕਾਰੀ ਦੀ ਸਤਿਸੰਗ ‘ਚ…

Ram Rahim Virtula Satsang: ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਹਨ। ...

Aiims delhi

AIIMS Delhi recruitment 2022: ਏਮਜ਼ ਦਿੱਲੀ ‘ਚ ਨਿਕਲੀਆਂ ਬੰਪਰ ਭਰਤੀਆਂ, ਜਲਦ ਕਰੋ ਅਪਲਾਈ

 AIIMS Delhi Government Job Apply: ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS), ਨਵੀਂ ਦਿੱਲੀ ਨੇ AIIMS ਨਵੀਂ ਦਿੱਲੀ/NCI ਝੱਜਰ, ਹਰਿਆਣਾ ਲਈ ਵੱਖ-ਵੱਖ ਅਸਾਮੀਆਂ ਲਈ ਵਿਅਕਤੀਆਂ ਦੀ ਭਰਤੀ ਲਈ ਇੱਕ ਨੋਟਿਸ ...

John Abraham ਦੀ ਆਉਣ ਵਾਲੀ ਫਿਲਮ Diplomat ‘ਚ ਲੀਡ ਖ਼ਲਨਾਇਕ ਦਾ ਰੋਲ ਪਲੇਅ ਕਰੇਗਾ Jagjeet Sandhu

Jagjeet Sandhu in Bollywood Film: ਪੰਜਾਬੀ ਇੰਡਸਟਰੀ (Punjabi industry) ਅਤੇ ਪੰਜਾਬੀ ਐਕਟਰ ਆਪਣੇ ਫੈਨਸ ਦਾ ਭਰਪੂਰ ਮਨੋਰੰਜਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ। ਉਹ ਆਪਣੇ ਕੰਮ ਦੇ ਲੈਵਲ ਨੂੰ ...

chandigarh challan

Chandigarh Traffice Police Challan: ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀਆਂ ਅੱਖਾਂ ਬਣੇ ਸਮਾਰਟ ਕੈਮਰੇ, 10 ਮਹੀਨਿਆਂ ‘ਚ ਕੱਟੇ ਸਾਢੇ ਤਿੰਨ ਲੱਖ ਚਾਲਾਨ

Chandigarh Challan: ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਹੁਤ ਜ਼ਿਆਦਾ ਚਲਾਨ ਕੀਤੇ ਗਏ ਹਨ। ਅੰਕੜਿਆਂ ...

childern day

Children Day 2022: ਜਦੋਂ ਚੰਬਲ ਦੇ ਡਾਕੂ ਨਹਿਰੂ ਨੂੰ ਲੁੱਟਣ ਦੀ ਥਾਂ ਦੇ ਗਏ ਸੀ ਪੈਸੇ, ਜਾਣੋ ਦਿਲਚਸਪ ਕਿੱਸਾ

Children Day: ਅੱਜ ਬਾਲ ਦਿਵਸ ਹੈ ਅਤੇ ਅਸੀਂ ਬਚਪਨ ਤੋਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ (JawaharlalNehru)  ਦੇ ਜਨਮ ਦਿਨ ਦੇ ਮੌਕੇ 'ਤੇ ...

Drug in Pathankot: ਨਸ਼ਿਆਂ ਦੀ ਵੱਡੀ ਖੇਪ ਪੰਜਾਬ ਪਹੁੰਚਾਉਣ ਦੀ ਕੋਸ਼ਿਸ਼ ਨਾਕਾਮ, 155 ਕਿਲੋ ਭੁੱਕੀ ਸਮੇਤ ਦੋ ਕਾਬੂ

155 kg of drugs in Pathankot: ਪੰਜਾਬ ਦੇ ਪਠਾਨਕੋਟ 'ਚ ਪੁਲਿਸ ਨੇ 155 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇਨ। ਐਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇੱਕ ਸ਼ੱਕੀ ਟਰੱਕ ਨੂੰ ...

ajab gajab New dogs Marriage

Ajab Gajab: ਦੋ ਕੁੱਤਿਆਂ ਦੇ ਵਿਆਹ ‘ਚ ਵੱਜੇ ਢੋਲ, ਹਲਦੀ ਰਸਮ, ਕਾਰਡ ਛਪੇ ਬਾਰਾਤੀ ਵੀ ਆਏ, ਵਿਦਾਈ ਸਮੇਂ ਪਰਿਵਾਰ ਹੋਇਆ ਭਾਵੁਕ, ਪੜ੍ਹੋ ਅਨੋਖਾ ਕਿੱਸਾ

Ajab gajab: ਕਾਰਡ ਛਾਪੇ ਹੋਏ ਸਨ, ਵਿਆਹ ਦੇ ਮਹਿਮਾਨਾਂ ਦੇ ਨਾਂ ਲਿਖੇ ਹੋਏ ਸਨ। ਖਾਣੇ ਦਾ ਮੇਨੂ ਵੀ ਖਾਸ ਰੱਖਿਆ ਗਿਆ ਸੀ। ਕੁਝ ਅਜਿਹਾ ਜੋ 'ਲਾੜਾ' ਅਤੇ 'ਲਾੜੀ' ਦੋਵੇਂ ਪਸੰਦ ...

T20 WC 2022 England celebration: ਚੈਂਪੀਅਨ ਬਣੀ ਇੰਗਲੈਂਡ ਦੀ ਟੀਮ ਨੇ ਡਰੈਸਿੰਗ ਰੂਮ ‘ਚ ਜਸ਼ਨ ਮਨਾਇਆ, ਕਪਤਾਨ ਨੇ ਮੋਈਨ ਅਤੇ ਆਦਿਲ ਨੂੰ ਸਾਈਡ ਕਰ ਜਿੱਤਿਆ ਦਿਲ

England Won T20 World Cup: ਟੀ-20 ਵਿਸ਼ਵ ਕੱਪ 2022 (T20 World Cup 2022) ਦੇ ਫਾਈਨਲ ਮੈਚ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਇੰਗਲੈਂਡ ਨੇ ...

Page 1893 of 2147 1 1,892 1,893 1,894 2,147