AIR INDIA ਨੇ ਕਿਰਾਏ ‘ਤੇ ਲਏ ਨਵੇਂ Airbus A320neo, ਜਾਣੋ ਕਦੋਂ ਹੋਣਗੇ ਬੇੜੇ ‘ਚ ਸ਼ਾਮਲ
Air India hires A320 Neo aircraft: ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ (AIR INDIA) ਨੇ ਆਇਰਲੈਂਡ ਦੀ ਸੀਡੀਬੀ (CDB) ਐਵੀਏਸ਼ਨ (China Development Bank Aviation) ਤੋਂ ਛੇ Airbus A320neo ਜ਼ਹਾਜ਼ਾਂ ਦਾ ...












