Tag: pro punjab tv

ਚੰਦਰਯਾਨ-3 ਤੋਂ ਬਾਅਦ ISRO ਦਾ ਇੱਕ ਹੋਰ ਮਿਸ਼ਨ, PSLV-C56 ਸ਼੍ਰੀਹਰੀਕੋਟਾ ਤੋਂ 7 ਉਪਗ੍ਰਹਿਆਂ ਨਾਲ ਲਾਂਚ

ISRO PSLV Launch: ਚੰਦਰਯਾਨ-3 ਦੇ ਸਫਲ ਲਾਂਚ ਤੋਂ ਬਾਅਦ ਇਸਰੋ ਨੇ ਐਤਵਾਰ ਨੂੰ ਸ਼੍ਰੀਹਰਿਕੋਟਾ ਤੋਂ PSLV-C56 ਨੂੰ ਸਫਲਤਾਪੂਰਵਕ ਲਾਂਚ ਕੀਤਾ। ਭਾਰਤੀ ਪੁਲਾੜ ਖੋਜ ਸੰਗਠਨ ਨੇ ਸਤੀਸ਼ ਧਵਨ ਪੁਲਾੜ ਕੇਂਦਰ (SDSC) ...

Shubman Gill ਨੇ ਇਸ ਮਾਮਲੇ ‘ਚ ਬਾਬਰ ਆਜ਼ਮ ਨੂੰ ਛੱਡਿਆ ਪਿੱਛੇ, ਆਪਣੇ ਨਾਂ ਕੀਤਾ ਵੱਡਾ ਰਿਕਾਰਡ

Shubman Gill Record: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਵਨਡੇ ਮੈਚ 'ਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਮੈਚ ਦੀ ਸ਼ੁਰੂਆਤ ਚੰਗੀ ...

1 ਗਾਣੇ ਨੇ ਬਦਲੀ ਸੀ ਸੋਨੂੰ ਨਿਗਮ ਦੀ ਕਿਸਮਤ, ਸਿੰਗਰ ਬਣਨ ਲਈ ਖਾਣੇ ਪਏ ਸੀ ਕਾਫੀ ਥੱਕੇ, ਦਫਤਰ ਤੋਂ ਵੀ ਧੱਕੇ ਦੇ ਕੇ ਕੱਢਿਆ ਗਿਆ ਸੀ

Happy Birthday Sonu Nigam: ਬਾਲੀਵੁੱਡ ਪਲੇਬੈਕ ਸਿੰਗਰ ਸੋਨੂੰ ਨਿਗਮ 30 ਜੁਲਾਈ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਫਰੀਦਾਬਾਦ 'ਚ ਹੋਇਆ ਸੀ। ਅੱਜ ...

ਮਿਸਟਰ ਇੰਡੀਆ ਮੁਕਾਬਲੇ ‘ਚ ਹਾਰਨ ਤੋਂ ਬਾਅਦ ਟੁੱਟੇ Sonu Sood ਨੇ ਕਿਵੇਂ ਲਿਖੀ ਆਪਣੀ ਕਾਮਯਾਬੀ ਦੀ ਕਹਾਣੀ? ਇੱਥੇ ਜਾਣੋ

Happy Birthday Sonu Sood: ਸੋਨੂੰ ਸੂਦ 30 ਜੁਲਾਈ ਨੂੰ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਸੋਨੂੰ ਸੂਦ ਪਿਛਲੇ 25 ਸਾਲਾਂ ਤੋਂ ਐਕਟਿੰਗ ਦੇ ਕਰੀਅਰ ਨਾਲ ਜੁੜੇ ਹੋਏ ਹਨ। ਸੋਨੂੰ ਅੱਜਕੱਲ੍ਹ ...

Mann Ki Baat 1

ਮਨ ਕੀ ਬਾਤ ਦਾ 103ਵਾਂ ਐਪੀਸੋਡ, ਦੇਸ਼ ‘ਚ ਆਏ ਹੜ੍ਹ ਬਾਰੇ ਬੋਲੇ ਪੀਐਮ ਮੋਦੀ

PM Modi Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ 30 ਜੁਲਾਈ ਨੂੰ ਦੇਸ਼ ਨੂੰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਸੰਬੋਧਨ ਕੀਤਾ। ਪ੍ਰੋਗਰਾਮ 'ਮਨ ਕੀ ਬਾਤ' 'ਚ ਪੀਐਮ ਮੋਦੀ ...

Ajab Gjab: ਇਸ ਰੈਸਟੋਰੈਂਟ ‘ਚ ਖਾਣਾ-ਖਾਣ ਲਈ 4 ਸਾਲ ਪਹਿਲਾਂ ਕਰਨੀ ਪੈਂਦੀ ਹੈ ਬੁਕਿੰਗ, ਆਸਾਨੀ ਨਾਲ ਨਹੀਂ ਮਿਲਦਾ ਟੇਬਲ, ਕੀਮਤ ਜਾਣ ਉੱਡ ਜਾਣਗੇ ਹੋਸ਼

Restaurant Booking: ਅਕਸਰ ਲੋਕ ਖਾਣਾ ਖਾਣ ਲਈ ਰੈਸਟੋਰੈਂਟ ਜਾਂਦੇ ਹਨ। ਬਾਹਰਲੇ ਖਾਣੇ ਦਾ ਸਵਾਦ ਵੱਖਰਾ ਹੁੰਦਾ ਹੈ ਅਤੇ ਹਰ ਰੈਸਟੋਰੈਂਟ ਦਾ ਸਵਾਦ ਵੀ ਇੱਕ ਦੂਜੇ ਤੋਂ ਵੱਖਰਾ ਹੁੰਦਾ ਹੈ। ਇਸ ...

ਗੁਰਦਾਸਪੁਰ ‘ਚ 18 ਸਾਲ ਦੇ ਲੜਕੇ ਦੀ ਹੱਤਿਆ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਪਿੰਡ ਲੌਂਗੋਵਾਲ ਖੁਰਦ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਦਿਨ ਦਿਹਾੜੇ ਕੁਝ ਨੌਜਵਾਨਾਂ ਨੇ ਮਾਤਾ-ਪਿਤਾ ਦੇ ...

ਪੰਜਾਬ ਦੇ ਹੈੱਡਮਾਸਟਰ IIM ਅਹਿਮਦਾਬਾਦ ‘ਚ ਲੈਣਗੇ ਟ੍ਰੇਨਿੰਗ

ਪੰਜਾਬ ਸਰਕਾਰ ਹੁਣ ਸੂਬੇ ਦੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਸਿਖਲਾਈ ਲਈ ਆਈਆਈਐਮ ਅਹਿਮਦਾਬਾਦ ਵਿੱਚ ਭੇਜੇਗੀ। CM ਭਗਵੰਤ ਮਾਨ ਅੱਜ ਮੋਹਾਲੀ ਤੋਂ 50 ਸਕੂਲ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ...

Page 814 of 2146 1 813 814 815 2,146