Tag: propunjabnews

ਖੰਨਾ ਦੇ ਨਗਰ ਕੌਂਸਲ ਦੇ ਪ੍ਰਧਾਨ ਸਕੂਟਰ ਤੇ ਪਹੁੰਚੇ ਝੰਡਾ ਲਹਿਰਾਉਣ, ਨਹੀਂ ਮਿਲੀ ਸਰਕਾਰੀ ਗੱਡੀ

ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਜਿੱਥੇ ਪੂਰਾ ਦੇਸ਼ ਇਸ ਦਿਵਸ ਪੂਰੀ ਦੇਸ਼ ਭਗਤੀ ਦੇ ਨਾਲ ਮਨਾਇਆ ਹੈ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਟਿਆਲਾ ਵਿਖੇ ਝੰਡਾ ਲਹਿਰਾਇਆ ਅਤੇ ...

ਫਾਜ਼ਿਲਕਾ ‘ਚ ਚੱਲਦੀ ਕਾਰ ਦਾ ਫਟਿਆ ਟਾਇਰ, 2 ਨੌਜਵਾਨਾਂ ਦੀ ਮੌਤ

ਫਾਜਿਲਕਾ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਵਿੱਚ ਇੱਕ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਦੋ ਦੋਸਤਾਂ ਦੀ ਮੌਤ ਹੋ ਗਈ। ...

Mahakumbh 2025: ਕਾਲੇ ਕਪੜੇ ਪਾ ਮੂੰਹ ਲਕੋ ਮਹਾਂਕੁੰਭ ‘ਚ ਪਹੁੰਚੀ ਇਹ ਬਾਲੀਵੁੱਡ ਹਸਤੀ, ਜਾਣੋ ਕੌਣ ਹੈ ਇਹ ਕਾਲੇ ਕਪੜੇ ਪਾ ਖੜ੍ਹਿਆ ਸ਼ਖਸ

Mahakumbh 2025: ਪ੍ਰਯਾਗਰਾਜ ਮਹਾਕੁੰਭ 2025 ਪੂਰੇ ਜੋਸ਼ਾਂ 'ਤੇ ਹੈ, ਅਤੇ ਇਸ ਵਾਰ ਮਸ਼ਹੂਰ ਬਾਲੀਵੁੱਡ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਰੇਮੋ ਡਿਸੂਜ਼ਾ ਵੀ ਮਹਾਕੁੰਭ ਵਿੱਚ ਪਹੁੰਚੇ। 13 ਜਨਵਰੀ ਤੋਂ ਸ਼ੁਰੂ ਹੋਏ ਇਸ ਮਹਾਂਕੁੰਭ ...

ਅਮੁਲ ਤੋਂ ਬਾਅਦ ਹੁਣ ਇਸ ਕੰਪਨੀ ਨੇ ਵੀ ਘਟਾਏ ਦੁੱਧ ਦੇ ਰੇਟ, ਜਾਣੋ ਪੂਰੀ ਖਬਰ

ਦੁੱਧ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦਿੰਦੇ ਹੋਏ, ਅਮੂਲ ਤੋਂ ਬਾਅਦ ਹੁਣ ਸਹਿਕਾਰੀ ਸੰਸਥਾ ਵੇਰਕਾ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਵੇਰਕਾ ਨੇ ਵੇਰਕਾ ਸਟੈਂਡਰਡ ਮਿਲਕ ਅਤੇ ...

ਪੰਜਾਬ ‘ਚ ਜਲਦ ਹੋਣ ਜਾ ਰਹੀ ਐ ਪੁਲਿਸ ਭਰਤੀ, CM ਮਾਨ ਨੇ ਕਰਤਾ ਵੱਡਾ ਐਲਾਨ

76ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੰਡਾ ਲਹਿਰਾਇਆ ਗਿਆ ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਵਿੱਚ ਪੰਜਾਬ ਪੁਲਿਸ ਵਿੱਚ 10,000 ਨਵੀਆਂ ਪੁਲਿਸ ...

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਭਾਰਤ ਅੱਜ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪੰਜਾਬ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਟਿਆਲਾ ਵਿੱਚ ਤਿਰੰਗਾ ਲਹਿਰਾਇਆ। ਇਸ ਦੇ ਨਾਲ ਹੀ ਪਰੇਡ ਦੌਰਾਨ ਪੰਜਾਬੀ ਸੱਭਿਆਚਾਰ ਨੂੰ ...

76ਵੇਂ ਗਣਤੰਤਰ ਦਿਵਸ PM ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ, ਰਾਸ਼ਟਰਪਤੀ ਮੁਰਮੂ ਨੇ ਲਹਿਰਾਇਆ ਤਿਰੰਗਾ

ਜਿਵੇਂ ਕਿ ਅੱਜ 26 ਜਨਵਰੀ ਐਤਵਾਰ ਨੂੰ ਭਾਰਤ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਜਾਣਕਾਰੀ ਅਨੁਸਾਰ ਮੁੱਖ ਗਣਤੰਤਰ ਦਿਵਸ ਸਮਾਗਮ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਅਗਵਾਈ ਹੇਠ ਨਵੀਂ ਦਿੱਲੀ ਦੇ ...

ਪੰਜਾਬ ਦੀਆਂ ਇਹਨਾਂ ਦੋ ਸਖਸ਼ੀਅਤਾਂ ਨੂੰ ਮਿਲੇਗਾ ਪਦਮ ਸ਼੍ਰੀ ਅਵਾਰਡ, ਜਾਣੋ ਕੌਣ ਹਨ ਇਹ ਦੋ ਦਿੱਗਜ

ਜਾਣਕਾਰੀ ਅਨੁਸਾਰ ਇਸ ਸਾਲ ਸਰਕਾਰ ਵੱਲੋਂ ਐਲਾਨੇ ਗਏ ਵੱਕਾਰੀ ਪਦਮ ਪੁਰਸਕਾਰਾਂ ਵਿੱਚ ਪੰਜਾਬ ਦੇ ਦੋ ਦਿੱਗਜਾਂ ਨੂੰ ਸ਼ਾਮਲ ਕੀਤਾ ਗਿਆ ਹੈ। ਗੁਰਬਾਣੀ ਕੀਰਤਨ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਉਣ ਵਾਲੇ ...

Page 280 of 301 1 279 280 281 301