Deport From US News Update: ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਬੈਚ ਪਹੁੰਚਿਆ ਅੰਮ੍ਰਿਤਸਰ, ਜਾਣੋ ਕਹਿੰਦੇ ਸ਼ਹਿਰ ਦੇ ਕਿੰਨੇ ਲੋਕ
Deport From US News Update: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਤੋਂ ਬਾਅਦ ਅਮਰੀਕਾ ਸਰਕਾਰ ਲਗਾਤਾਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਿਲ ਹੋਏ ਲੋਕਾਂ ਨੂੰ ਦੇਸ਼ ਨਿਕਲ ਦੇ ...