SHO ਦਾ ਗੰਨਮੈਨ ਅਫਸਰਾਂ ਦੇ ਨਾਮ ‘ਤੇ ਖਾ ਗਿਆ ਹਜ਼ਾਰਾਂ ਰੁਪਏ ਦੀ ਮਠਿਆਈ, ਦੁਕਾਨਦਾਰ ਨੇ ਰੋ-ਰੋ ਦੱਸੀ ਹੱਡਬੀਤੀ, ਪੜ੍ਹੋ ਪੂਰੀ ਖਬਰ
ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਜੀਰਾ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕਰ ਦਿੱਤਾ ਹੈ। ਦੱਸ ਦੇਈਏ ਕਿ ਮਾਮਲਾ ਇਕ ...