Tag: propunjabtv

PM ਮੋਦੀ ਤੇ ਪੁਤਿਨ ਦੀ ਯੂਕਰੇਨ ਲਈ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਕੀਤੀ ਚਰਚਾ, ਟਰੰਪ ਦੇ ਟੈਰਿਫ ਦਾ ਵੀ ਚੁੱਕਿਆ ਮੁੱਦਾ

ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਬੰਬ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ ਲਗਾਏ ...

ਪੰਜਾਬ ਵਿਧਾਨ ਸਭਾ ਵੱਲੋਂ ਹੜ੍ਹਾਂ ਦੌਰਾਨ ਜਾਨ ਗਵਾਉਣ ਵਾਲੇ 59 ਨਾਗਰਿਕਾਂ ਨੂੰ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸੂਬੇ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਆਪਣੀ ਜਾਨ ਗਵਾਉਣ ਵਾਲੇ 59 ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੈਸ਼ਨ ਦੀ ਸ਼ੁਰੂਆਤ ਵਿੱਚ ...

MIG-21 ਲੜਾਕੂ ਜਹਾਜ਼ ਨੇ ਭਰੀ ਅੰਤਿਮ ਉਡਾਣ, ਵਿਦਾਇਗੀ ਸਮਾਰੋਹ ‘ਚ ਰਾਜਨਾਥ ਸਿੰਘ ਮੌਜੂਦ

MIG-21, ਜੋ ਕਿ ਕਈ ਸਾਲਾਂ ਤੱਕ ਭਾਰਤੀ ਹਵਾਈ ਸੈਨਾ ਦਾ ਸਭ ਤੋਂ ਸ਼ਕਤੀਸ਼ਾਲੀ ਲੜਾਕੂ ਜਹਾਜ਼ ਸੀ, ਅੱਜ 26 ਸਤੰਬਰ ਨੂੰ ਸੇਵਾਮੁਕਤ ਹੋ ਰਿਹਾ ਹੈ। ਇਹ ਭਾਰਤ ਦਾ ਪਹਿਲਾ ਸੁਪਰਸੋਨਿਕ ਲੜਾਕੂ ...

ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਉਦੈਪੁਰ-ਚੰਡੀਗੜ੍ਹ ਨਵੀਂ ਸੁਪਰਫਾਸਟ ਟ੍ਰੇਨ ਦਾ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਸਵਾਗਤ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਵੇਰੇ 8:50 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਉਦੈਪੁਰ ਤੋਂ ਚੰਡੀਗੜ੍ਹ ਲਈ ਸ਼ੁਰੂ ਕੀਤੀ ਗਈ ਨਵੀਂ ਸੁਪਰਫਾਸਟ ਟ੍ਰੇਨ ...

ਟਰੰਪ ਦੇ ਟੈਰਿਫਾਂ ਦਾ ਭਾਰਤੀ ਫਾਰਮਾ ਕੰਪਨੀਆਂ ‘ਤੇ ਅਸਰ,ਇਨ੍ਹਾਂ ਬ੍ਰਾਂਡਾਂ ਦੇ ਡਿੱਗੇ ਸ਼ੇਅਰ

ਅਮਰੀਕਾ ਨੇ ਫਾਰਮਾਸਿਊਟੀਕਲ ਇੰਡਸਟਰੀ 'ਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ। ਰਾਸ਼ਟਰਪਤੀ ਟਰੰਪ ਨੇ ਟਵਿੱਟਰ 'ਤੇ ਇਹ ਜਾਣਕਾਰੀ ਸਾਂਝੀ ਕੀਤੀ। ਇਸਦਾ ਪ੍ਰਭਾਵ ਸਿੱਧੇ ਤੌਰ 'ਤੇ ਭਾਰਤੀ ਬਾਜ਼ਾਰ 'ਤੇ ਮਹਿਸੂਸ ਕੀਤਾ ...

ਟਰੰਪ ਦਾ ਇੱਕ ਹੋਰ ਝਟਕਾ ਦਵਾਈਆਂ ‘ਤੇ 100%, ਰਸੋਈ ਦੀਆਂ ਅਲਮਾਰੀਆਂ ‘ਤੇ 50% ਤੇ ਟਰੱਕਾਂ ‘ਤੇ 30% ਟੈਰਿਫ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਈ ਵਸਤੂਆਂ 'ਤੇ ਟੈਰਿਫ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ 1 ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ 'ਤੇ 100%, ਰਸੋਈ ਦੀਆਂ ਅਲਮਾਰੀਆਂ ਅਤੇ ਬਾਥਰੂਮ ਵੈਨਿਟੀ ...

ASI ਦਾ ਕਤਲ ਕਰਨ ਵਾਲੇ ਕੈਦੀ ਦਾ ਹੋਇਆ ਕਤਲ; ਗੈਂਗਸਟਰ ਜੱਗੂ ਦੇ ਸਾਥੀਆਂ ਨੇ ਚਲਾਈਆਂ ਗੋਲੀਆਂ ।

ਵੀਰਵਾਰ ਦੇਰ ਰਾਤ, ਛੇਹਰਟਾ ਦੀ ਹੁਕਮ ਚੰਦ ਕਲੋਨੀ ਵਿੱਚ, ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਜੇਲ੍ਹ ਤੋਂ ਪੈਰੋਲ 'ਤੇ ਆਏ ਧਰਮਜੀਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਪਰਾਧ ਕਰਨ ...

ਸਕੂਲੀ ਵਿਦਿਆਰਥੀਆਂ ਨੂੰ ਕਾਰੋਬਾਰ ਤੇ ਮਾਰਕੀਟਿੰਗ ‘ਚ ਹੁਨਰ ਸਿੱਖਿਆ ਦਵੇਗੀ ਪੰਜਾਬ ਦੀ ਇਹ ਬਿਜ਼ਨਸ ਬਲਾਸਟਰ ਸਕੀਮ

ਪੰਜਾਬ ਸਰਕਾਰ ਨੇ ਆਪਣੀ 'ਪੰਜਾਬ ਯੰਗ ਐਂਟਰਪ੍ਰੀਨਿਓਰਜ਼' ਸਕੀਮ ਤਹਿਤ 2026-27 ਅਕਾਦਮਿਕ ਸਾਲ ਤੋਂ ਸਰਕਾਰੀ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਹੁਨਰ ਸਿੱਖਿਆ ਪ੍ਰਦਾਨ ...

Page 10 of 631 1 9 10 11 631