Tag: propunjabtv

ਪੰਜਾਬ ‘ਚ ਖਰੀਦੀਆਂ ਜਲ ਬੱਸਾਂ ਦੀ ਜਾਂਚ ਸ਼ੁਰੂ, ਮੰਤਰੀ ਬੋਲੇ- ਇਹਨਾਂ ਬੱਸਾਂ ਨੂੰ ਖਰੀਦਣਾ ਫਜ਼ੂਲ ਖਰਚੀ

ਪੰਜਾਬ ਸਰਕਾਰ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਅੱਠ ਸਾਲ ਪਹਿਲਾਂ ਖਰੀਦੀਆਂ ਗਈਆਂ ਪਾਣੀ ਵਾਲੀਆਂ ਬੱਸਾਂ ਦੀ ਜਾਂਚ ਕਰ ਰਹੀ ਹੈ। ਇਸ ਪ੍ਰੋਜੈਕਟ 'ਤੇ 8.63 ਕਰੋੜ ਰੁਪਏ ਖਰਚ ਕਰਨਾ ਇੱਕ ਗਲਤ ...

ਚਾਈਨਾ ਡੋਰ ਕਾਰਨ ਇੱਕ ਹੋਰ ਹਾਦਸਾ, ਮੁੰਡੇ ਦੇ ਗਲ ‘ਚ ਲਿਪਟੀ ਚਾਈਨਾ ਡੋਰ

ਚਾਈਨਾ ਡੋਰ ਕਾਰਨ ਪੰਜਾਬ ਵਿੱਚ ਹਾਦਸੇ ਵਧਦੇ ਜਾ ਰਹੇ ਹਨ ਅਜਿਹਾ ਹੀ ਇੱਕ ਹਾਦਸਾ ਜਗਰਾਓਂ ਤੋਂ ਸਾਹਮਣੇ ਆਇਆ ਹੈ ਦੱਸ ਦੇਈਏ ਕਿ ਜਗਰਾਉਂ ਦੇ ਸਥਾਨਕ ਝਾਂਸੀ ਰਾਣੀ ਚੌਕ ਦੇ ਸਾਹਮਣੇ ...

CM ਮਾਨ ਵੱਲੋਂ ਸਰਕਾਰੀ ਅਧਿਆਪਕਾਂ ਲਈ ਵੱਡਾ ਤੋਹਫ਼ਾ,ਕੱਚੇ ਅਧਿਆਪਕਾਂ ਨੂੰ ਕੀਤਾ ਰੈਗੂਲਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਅਧਿਆਪਕ ਹੁਣ ਬੱਚਿਆਂ ਦੀ ਪੜ੍ਹਾਈ ‘ਤੇ ਜ਼ਿਆਦਾ ...

ਗਰੀਆਬੰਦ ‘ਚ 20 ਨਕਸਲੀਆਂ ਦਾ ਐਨਕਾਊਂਟਰ, ਉੜੀਸਾ ਬਾਰਡਰ ‘ਤੇ ਘੇਰੇ 60 ਨਕਸਲੀ

ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਮਿਲੀ ਹੈ। ਇਸ ਮੁਕਾਬਲੇ ਵਿੱਚ, ਨਕਸਲੀ ਜੈਰਾਮ ਉਰਫ਼ ਚਲਪਤੀ, ਜਿਸ ...

ਕੈਨੇਡਾ ਦੇ ਮਸ਼ਹੂਰ ਰੇਡੀਓ ਸ਼ੋ ”ਦ ਬਸੀ ਸ਼ੋ” ਦੇ ਸੰਪਾਦਕ ਜੋਗਿੰਦਰ ਬਸੀ ਦੇ ਘਰ ‘ਤੇ ਹਮਲਾ

ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਅਤੇ ਕੈਨੇਡਾ ਤੋਂ ਇੱਕ ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਮਸ਼ਹੂਰ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ 'ਤੇ ਸੋਮਵਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ। ...

MAHAKUMBH 2025: 5 ਫਰਵਰੀ ਨੂੰ ਮਹਾਂ ਕੁੰਭ ਚ ਜਾਣਗੇ PM ਮੋਦੀ, ਕਾਰੋਬਾਰੀ ਗੌਤਮ ਅਡਾਨੀ ਅੱਜ ਪਹੁੰਚਣਗੇ

MAHAKUMBH 2025: ਮਹਾਂ ਕੁੰਭ ਸ਼ੁਰੂ ਹੋਏ ਨੂੰ ਅੱਜ 9 ਦਿਨ ਹੋ ਚੁੱਕੇ ਹਨ। ਅੱਜ ਮਹਾਂਕੁੰਭ ​​ਦਾ 9ਵਾਂ ਦਿਨ ਹੈ। ਮਹਾਂ ਕੁੰਭ ਦੇ ਪਹਿਲੇ ਦਿਨ ਤੋਂ ਹੀ ਸ਼ਰਧਾਲੂ ਭਾਰੀ ਗਿਣਤੀ ਵਿੱਚ ...

Weather Update: ਪੰਜਾਬ ‘ਚ ਫਿਰ ਬਦਲੇਗਾ ਮੌਸਮ, ਗੜ੍ਹੇਮਾਰੀ ਹੋਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Weather Update: ਪੰਜਾਬ 'ਚ ਭਾਵੇਂ ਹੀ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਅਲਰਟ ਖ਼ਤਮ ਹੋ ਗਿਆ ਹੈ ਅਤੇ ਪੰਜਾਬ ਗ੍ਰੀਨ ਜ਼ੋਨ 'ਚ ਆ ਗਿਆ ਹੈ ਪਰ ਇਸਦੇ ਨਾਲ ਹੀ ਪੱਛਮੀ ...

ਚੰਡੀਗੜ੍ਹ ਯੂਨੀਵਰਸਿਟੀ ਪੁੱਜੀ “MAKA TROPHY” ਢੋਲ-ਨਗਾੜਿਆ ਨਾਲ ਕੀਤਾ ਸਵਾਗਤ, ਮਨਾਇਆ ਇਤਿਹਾਸਕ ਜਿੱਤ ਦਾ ਜਸ਼ਨ

ਚੰਡੀਗੜ੍ਹ ਯੂਨੀਵਰਸਿਟੀ ਦੀ ਇਸ ਬੇਮਿਸਾਲ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ, "ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ...

Page 272 of 611 1 271 272 273 611