ਹਾਈ ਸਕਿਊਰਿਟੀ ਨੰਬਰ ਪਲੇਟਾਂ ‘ਤੇ ਅੱਜ ਤੋਂ ਸਖ਼ਤੀ ਸ਼ੁਰੂ, ਪਹਿਲੀ ਵਾਰ ਫੜ੍ਹੇ ਜਾਣ ‘ਤੇ 2000 ਤੇ ਦੂਜੀ ਵਾਰ ਹੋਵੇਗਾ 3000 ਰੁ. ਜ਼ੁਰਮਾਨਾ
ਪੰਜਾਬ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ ਕੱਲ੍ਹ ਖ਼ਤਮ ਹੋ ਗਈ ਹੈ ਅਤੇ ਅੱਜ ਤੋਂ ਸਖ਼ਤੀ ਨਾਲ ਲਾਗੂ ਹੋਣਾ ਸ਼ੁਰੂ ਹੋ ਜਾਵੇਗਾ। ਅੱਜ ਤੋਂ ਪੰਜਾਬ ਭਰ ...