Tag: propunjabtv

ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਡੇਰਾਬੱਸੀ ਤੇ ਮੋਹਾਲੀ ‘ਚ ਕਾਰਵਾਈ ਤੇਜ਼, ਕਈ ਟਿਪਰਾਂ ਦੇ ਕੀਤੇ ਚਲਾਨ

Action against Illegal Mining: ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) 'ਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜੀਨੀਅਰ ਮਾਈਨਿੰਗ ਨੇ ਦੱਸਿਆ ...

ਸਿੱਖ ਨੌਜੁਵਾਨਾਂ ਨਾਲ ਕੀਤੀ ਜਾ ਰਹੀ ਵਧੀਕੀ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ, ਪੰਜਾਬ ਸਰਕਾਰ ਨੂੰ ਦਿੱਤੀ ਨਸੀਹਤ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਕਰੜੀ ਨਿੰਦਾ ...

ਵਟਸਐਪ ‘ਚ ਆਇਆ ਕਮਾਲ ਦਾ ਅਪਡੇਟ, ਹੁਣ ਫੋਟੋ ਤੋਂ ਟੈਕਸਟ ਹੋ ਜਾਵੇਗਾ ਕਾਪੀ

ਇੰਸਟੈਂਟ ਮੈਸੇਜਿੰਗ ਐਪ Whatsapp ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਪਰਿਵਾਰਕ ਕੰਮ ਹੋਵੇ ਜਾਂ ਦਫ਼ਤਰੀ ਕੰਮ, ਇਹ ਹਰ ਥਾਂ ਸੰਚਾਰ ਦਾ ਆਸਾਨ ਸਾਧਨ ਬਣ ਗਿਆ ਹੈ। ਉਪਭੋਗਤਾਵਾਂ ਦੇ ...

ਪ੍ਰਤੀ ਦਿਨ 16 ਹਜ਼ਾਰ ਈ-ਚਾਲਾਨ, ਦਿੱਲੀ ਨੇ 2022 ‘ਚ ਸਭ ਤੋਂ ਵੱਧ ਜੁਰਮਾਨਾ ਵਸੂਲਿਆ

Traffic Violations: ਪੂਰੇ ਭਾਰਤ ਦੇ 115 ਸ਼ਹਿਰਾਂ ਵਿੱਚੋਂ ਇੰਟੈਗਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ITMS) ਰਾਹੀਂ ਜਾਰੀ ਕੀਤੇ ਗਏ ਈ-ਚਲਾਨਾਂ ਦੀ ਗਿਣਤੀ ਵਿੱਚ ਦਿੱਲੀ ਸਭ ਤੋਂ ਉੱਪਰ ਹੈ। ਸੜਕ ਅਤੇ ਆਵਾਜਾਈ ਮੰਤਰਾਲੇ ...

ਅੰਮ੍ਰਿਤਪਾਲ ਸਿੰਘ ਦੇ ਅੰਡਰਗਰਾਉਂਡ ਚਾਚਾ ਹਰਜੀਤ ਸਿੰਘ ਨੇ ਕੀਤੇ ਵੱਡੇ ਖੁਲਾਸੇ, ਇਸ ਗੱਲ ਦਾ ਜਤਾਇਆ ਖਦਸ਼ਾ (ਵੀਡੀਓ)

ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਖਬਰਾਂ ਵਿਚਕਾਰ ਅੰਮ੍ਰਿਤਪਾਲ ਸਿੰਘ ਦੇ ਅੰਡਰਗਰਾਉਂਡ ਚਾਚਾ ਹਰਜੀਤ ਸਿੰਘ ਵੱਲੋਂ ਪ੍ਰੋ-ਪੰਜਾਬ ਦੇ ਪੱਤਰਕਾਰ ਵਿਕਰਮ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ। ਇਸ ਇੰਟਰਵਿਊ 'ਚ ਉਨ੍ਹਾਂ ਵੱਲੋਂ ...

ਲਾਰੈਂਸ-ਗੋਲਡੀ ਗੈਂਗ ਨੇ ਫਿਰ ਭੇਜੀ ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ, ਕਿਹਾ- ਹੁਣੇ ਗੱਲ ਕਰ ਲੋ ਨਹੀਂ ਤਾਂ ਅਗਲੀ ਵਾਰ…

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਤੋਂ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ ਮਿਲਣ ...

ਡੋਨਾਲਡ ਟਰੰਪ ਨੂੰ ਕਿਉਂ ਸਤਾਇਆ ਗ੍ਰਿਫਤਾਰੀ ਦਾ ਡਰ, ਮਾਮਲਾ ਐਡਲਟ ਫਿਲਮ ਸਟਾਰ ਨਾਲ ਹੈ ਜੁੜਿਆ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਮੈਨਹਟਨ ਡਿਸਟ੍ਰਿਕਟ ਅਟਾਰਨੀ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਬਾਰੇ ਉਹ ਸੋਸ਼ਲ ਮੀਡੀਆ 'ਤੇ ...

ਸ਼ਰਮਨਾਕ… ODI ਦੀ ਸਭ ਤੋਂ ਵੱਡੀ ਹਾਰ, 37 ਓਵਰਾਂ ‘ਚ ਖਤਮ ਹੋਇਆ ਮੈਚ, AUS ਅੱਗੇ ਟੀਮ ਇੰਡੀਆ ਦਾ ‘ਸਮਰਪਣ’

Ind Vs Aus 2nd ODI: ਟੀਮ ਇੰਡੀਆ ਨੇ ਵਿਸ਼ਾਖਾਪਟਨਮ 'ਚ ਆਸਟ੍ਰੇਲੀਆ ਦੇ ਸਾਹਮਣੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਹੈ। ਇਸ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ ਹੋਈ ਸੀ ਅਤੇ ...

Page 475 of 763 1 … 474 475 476 … 763