Tag: #Punjab #TollPlaza #CMMann #ProPunjabTv

ਪੰਜਾਬ ਦੇ 3 ਹੋਰ ਟੋਲ ਪਲਾਜ਼ਾ ਬੰਦ ਕਰਵਾਉਣ ਪਹੁੰਚੇ CM ਮਾਨ, ਕਿਹਾ ਅਸੀਂ ਐਕਸਟੇਂਸ਼ਨ ਨਹੀਂ ਦਿੱਤੀ : Video

ਅੱਜ 3 ਹੋਰ ਟੋਲ ਪਲਾਜ਼ਾ ਬੰਦ ਕਰਨ ਜਾ ਰਹੇ ਹਾਂ।ਮਾਜਰੀ, ਨੰਗਲ ਸ਼ਹੀਦਾਂ ਤੇ ਮਾਨਗੜ੍ਹ ਟੋਲ ਪਲਾਜ਼ਾ ਹੋਣਗੇ ਬੰਦ।ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਪੁਰਾਣੀ ਸਰਕਾਰ ਨੇ ਲੁੱਟਿਆ ਹੈ।ਭਗਵੰਤ ਮਾਨ ...