ਮਾਨ ਸਰਕਾਰ ਭਰਨ ਲੱਗੀ ਸੂਬੇ ਦਾ ਖਾਲੀ ਖ਼ਜ਼ਾਨਾ, ਨਹੀਂ ਆਉਣ ਦਿੱਤਾ ਜਾਵੇਗਾ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ: ਵਿੱਤ ਮੰਤਰੀ ਚੀਮਾ
Finance Minister Cheema: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਵੀਰਵਾਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ-ਖੇਤਰੀ ਯੁਵਕ ਤੇ ਲੋਕ ਮੇਲੇ (Inter-Regional Youth and Folk Fair) 'ਚ ...












