ਲੱਖਾਂ ਰੁਪਏ ਲਾ ਕੇ ਬੇਟੇ ਦੀ ਕੈਨੇਡਾ PR ਕੁੜੀ ਨਾਲ ਕੀਤਾ ਵਿਆਹ, ਸੱਚ ਸਾਹਮਣੇ ਆਇਆ ਤਾਂ ਉੱਡੇ ਸਭ ਦੇ ਹੋਸ਼
ਵਿਦਿਆਰਥਣ ਨੂੰ ਕੈਨੇਡਾ ਦਾ ਸਿਟੀਜ਼ਨ ਦੱਸ ਕੇ ਵਿਆਹ ਦੇ ਨਾਮ 'ਤੇ ਲੱਖਾਂ ਰੁਪਏ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਾਕਰੀ ਮੁਤਾਬਕ ਪਿੰਡ ਦੀ ਰਹਿਣ ਵਾਲੀ ਬਾਰਵੀਂ ਜਮਾਤ ਦੀ ਵਿਦਿਆਰਥਣ ਨੂੰ ਕੈਨੇਡਾ ...