ਪੰਜਾਬ ਵਿੱਚ ਗ੍ਰੈਜੂਏਟਾਂ ਲਈ 792 ਨੌਕਰੀਆਂ, ਅਪਲਾਈ ਕਰਨ ਦੀ ਅੱਜ ਆਖਰੀ ਤਰੀਕ, ਜਲਦ ਕਰੋ ਅਪਲਾਈ
ਪੰਜਾਬ 'ਚ ਸਰਕਾਰੀ ਨੌਕਰੀ ਲੱਭਣ ਵਾਲਿਆਂ ਲਈ ਅਹਿਮ ਖਬਰ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਪਿੰਡ ਵਿਕਾਸ ਆਰਗੇਨਾਈਜ਼ਰ ਦੀਆਂ 792 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ...