Watch Video: PM ਮੋਦੀ ‘ਤੇ ਕਾਂਗਰਸੀ ਨੇਤਾ ਨੇ ਕੀਤਾ ਇਤਰਾਜ਼ਯੋਗ ਕਮੈਂਟ, ਕਿਹਾ- ”ਸੰਵਿਧਾਨ ਬਚਾਉਣ ਲਈ ਕਰਨੀ ਪਵੇਗੀ ਮੋਦੀ ਦੀ ਹੱਤਿਆ”!
ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਰਾਜਾ ਪਾਤਰੀਆ ਨੇ ਇੱਕ ਵਿਵਾਦਿਤ ਬਿਆਨ ਦਿੱਤਾ। ਰਾਜਾ ਪਟਰੀਆ ਨੇ ਪੀਐਮ ਮੋਦੀ ਬਾਰੇ ਇਤਰਾਜ਼ਯੋਗ ਕਮੈਂਟ ਕੀਤੇ। ਦੂਜੇ ਪਾਸੇ ਕਾਂਗਰਸੀ ਆਗੂ ਨੇ ਇਸ ...