Tag: punjabi news

IPL 2023 ਦੇ ਉਦਘਾਟਨੀ ਸਮਾਰੋਹ ‘ਚ ਅਰਿਜੀਤ ਸਿੰਘ ਨੇ MS ਧੋਨੀ ਦੇ ਪੈਰ ਛੂਹ ਜਿੱਤਿਆ ਫੈਨਸ ਦਾ ਦਿਲ, ਵੇਖੋ ਵਾਇਰਲ ਵੀਡੀਓ

Arijit Singh Touches MS Dhoni's Feet Viral Video: IPL 2023 ਸ਼ੁਰੂ ਹੋ ਗਿਆ ਹੈ। ਸ਼ਾਨਦਾਰ ਉਦਘਾਟਨੀ ਸਮਾਰੋਹ 31 ਮਾਰਚ ਨੂੰ ਹੋਇਆ। ਜਿਸ 'ਚ ਬਾਲੀਵੁੱਡ ਐਕਟਰਸ ਰਸ਼ਮੀਕਾ ਮੰਦਾਨਾ, ਤਮੰਨਾ ਭਾਟੀਆ ਤੇ ...

ਸਿੱਧੂ ਮੂਸੇਵਾਲਾ ਜਿਹਾ ਹੋਵੇਗਾ ਅੰਜਾਮ, ਸ਼ਿਵ ਸੇਨਾ ਦੇ ਨੇਤਾ ਨੂੰ ਲਾਰੇਂਸ ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ

Lawrence Bishnoi Gang threats Sanjay Raut: ਮਹਾਰਾਸ਼ਟਰ 'ਚ ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੇ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੂੰ ਜਾਨ-ਮਾਲ ਦੀ ਧਮਕੀ ਮਿਲੀ ਹੈ। ਰਾਉਤ ਨੇ ਕਿਹਾ ...

920395234

April Fool Day: 1 ਅਪ੍ਰੈਲ ਨੂੰ ਕਿਉਂ ਮਨਾਇਆ ਜਾਂਦਾ ਹੈ ਅਪ੍ਰੈਲ ਫੂਲ ਡੇ, ਕੀ ਹੈ ਇਤਿਹਾਸ, ਜਾਣੋ ਭਾਰਤ ‘ਚ ਕਦੋਂ ਹੋਈ ਸ਼ੁਰੂਆਤ?

First Time April Fool In History: ਪੂਰੀ ਦੁਨੀਆ ਅਪ੍ਰੈਲ ਦੀ ਪਹਿਲੀ ਤਾਰੀਖ ਨੂੰ 'ਫੂਲਜ਼ ਡੇ' ਵਜੋਂ ਜਾਣਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕਦੋਂ ਤੇ ਕਿਵੇਂ ਸ਼ੁਰੂ ਹੋਇਆ? ...

IPL 2023: ਮੋਹਾਲੀ ‘ਚ ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਦਾ ਮੈਚ, ਜਾਣੋ ਦੋਵਾਂ ਟੀਮਾਂ ਦੀ ਹੈੱਡ ਟੀ ਹੈੱਡ

Punjab Kings vs Kolkata Knight Riders: ਆਈਪੀਐਲ ਦੀ ਸ਼ੁਰੂਆਟ ਹੋ ਚੁੱਕੀ ਹੈ। 01 ਅਪ੍ਰੈਲ ਨੂੰ ਆਈਪੀਐਲ ਦਾ ਦੂਜਾ ਮੈਚ ਪੰਜਾਬ ਅਤੇ ਕਲਕਤਾ ਦਰਮਿਆਨ ਖੇਡੀਆ ਜਾਵੇਗਾ। ਦੱਸ ਦਈਏ ਕਿ ਟਰਾਈਸਿਟੀ ਦੇ ...

Priyanka Chopra: ਪ੍ਰਿਅੰਕਾ ਚੋਪੜਾ ਨੇ ਝਗੜੇ ਦੀਆਂ ਅਫਵਾਹਾਂ ਦੇ ਵਿਚਕਾਰ NMACC ਈਵੈਂਟ ਵਿੱਚ ਕਰਨ ਜੌਹਰ ਨੂੰ ਜੱਫੀ ਪਾਈ: ਦੇਖੋ ਵੀਡੀਓ

Priyanka Hug Karan Johar: ਪ੍ਰਿਅੰਕਾ ਚੋਪੜਾ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਕਿਹਾ ਸੀ ਕਿ ਬਾਲੀਵੁੱਡ ਦੀ ਗੰਦੀ ਰਾਜਨੀਤੀ ਕਾਰਨ ਉਸ ...

Rules Change 1st April 2023: ਸਿਲੰਡਰ 92 ਰੁ. ਸਸਤੇ, ਸੋਨਾ ਹੋਇਆ ਮਹਿੰਗਾ! ਅੱਜ ਤੋਂ 13 ਵੱਡੇ ਬਦਲਾਅ, ਪੜ੍ਹੋ

Rules Change From 1st April 2023;  ਅੱਜ ਭਾਵ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ 2023-24 ਸ਼ੁਰੂ ਹੋ ਗਿਆ ਹੈ। ਇਹ ਨਵਾਂ ਸਾਲ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। ...

Health Tips: ਸਰੀਰ ‘ਚ ਆਇਰਨ ਦੀ ਕਮੀ ਹੋਣ ‘ਤੇ ਦਿਸਦੇ ਹਨ ਇਹ ਲੱਛਣ , ਤਾਂ ਜੋ ਜਾਓ ਸਾਵਧਾਨ

Health Tips: ਆਇਰਨ ਸਾਡੇ ਸਰੀਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਹੀਮੋਗਲੋਬਿਨ ਬਣਾਉਣ ਵਿੱਚ ਮਦਦ ਕਰਦਾ ਹੈ - ਇੱਕ ਪ੍ਰੋਟੀਨ ਜੋ ਸਾਡੇ ਫੇਫੜਿਆਂ ਤੋਂ ਸਾਡੇ ਸਰੀਰ ਦੇ ਟਿਸ਼ੂਆਂ ਤੱਕ ...

CM ਮਾਨ ਅੱਜ ਦੇਣ ਜਾ ਰਹੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ!

ਸੀਐੱਮ ਮਾਨ ਨੇ ਅੱਜ ਟਵੀਟ ਕਰਕੇ ਕਿਹਾ ਕਿ 'ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ, ਅੱਜ ਕੀਰਤਪੁਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ ਨੰਗਲ, ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ।ਲੋਕਾਂ ...

Page 738 of 1413 1 737 738 739 1,413