ਸੋਮਵਾਰ, ਅਗਸਤ 31, 2026 05:44 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

‘Door Hova Gey’ ਟਰੈਕ ‘ਚ Jassie Gill ਦੇ ਨਾਲ ‘ਚ ਰੋਮਾਂਸ ਕਰਦੀ ਨਜ਼ਰ ਆਵੇਗੀ Tejasswi Prakash, ਜਾਣੋ ਕਦੋਂ ਹੈ ਰਿਲੀਜ਼

ਬਿੱਗ ਬੌਸ ਫੇਮ Tejasswi Prakash ਰਿਐਲਿਟੀ ਸ਼ੋਅ ਬਿੱਗ ਬੌਸ ਤੇ ਖਤਰੋਂ ਕੇ ਖਿਲਾੜੀ ਤੋਂ ਆਪਣੇ ਸਫ਼ਰ ਤੋਂ ਬਾਅਦ ਜ਼ਬਰਦਸਤ ਫੈਨਜ਼ ਫੋਲੋਇੰਗ ਦਾ ਆਨੰਦ ਲੈ ਰਹੀ ਹੈ।

by ਮਨਵੀਰ ਰੰਧਾਵਾ
ਅਪ੍ਰੈਲ 13, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Tejasswi Prakash with Jassie Gill: ਬਿੱਗ ਬੌਸ ਫੇਮ Tejasswi Prakash ਰਿਐਲਿਟੀ ਸ਼ੋਅ ਬਿੱਗ ਬੌਸ ਤੇ ਖਤਰੋਂ ਕੇ ਖਿਲਾੜੀ ਤੋਂ ਆਪਣੇ ਸਫ਼ਰ ਤੋਂ ਬਾਅਦ ਜ਼ਬਰਦਸਤ ਫੈਨਜ਼ ਫੋਲੋਇੰਗ ਦਾ ਆਨੰਦ ਲੈ ਰਹੀ ਹੈ। ਉਸਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨਾਲ ਜੁੜਨ ਦੀ ਪੂਰੀ ਕੋਸ਼ਿਸ਼ ਕਰਦੀ ਹੈ।
ਹੁਣ ਅਜਿਹਾ ਲਗਦਾ ਹੈ ਕਿ ਉਸਦੀ ਮਿਹਨਤ ਰੰਗ ਲਿਆਈ ਹੈ। ਤੇਜਸਵੀ, ਜੋ ਹਾਲ ਹੀ ਵਿੱਚ 'ਸਕੂਲ ਕਾਲਜ ਐਨੀ ਲਾਈਫ' ਨਾਲ ਆਪਣੀ ਮਰਾਠੀ ਫਿਲਮ ਦੀ ਸ਼ੁਰੂਆਤ ਲਈ ਤਿਆਰੀ ਕਰ ਰਹੀ ਹੈ।
ਇਸ ਦੇ ਨਾਲ ਹੀ ਜਲਦੀ ਹੀ ਤੇਜਸਵੀ ਇੱਕ ਪੰਜਾਬੀ ਗੀਤ ਵਿੱਚ ਕਿਸੇ ਹੋਰ ਨਾਲ ਨਹੀਂ ਬਲਕਿ ਫੇਮਸ ਸਿੰਗਰ ਤੇ ਐਕਟਰ ਜੱਸੀ ਗਿੱਲ ਨਾਲ ਸਕਰੀਨ ਸ਼ੇਅਰ ਕਰਦੀ ਦਿਖਾਈ ਦੇਵੇਗੀ। ਜੱਸੀ ਗਿੱਲ ਇੱਕ ਹੋਰ ਸਿੰਗਲ ਟਾਈਟਲ ਲੈ ਕੇ ਆ ਰਿਹਾ ਹੈ ਜਿਸਦਾ ਨਾਮ 'ਦੂਰ ਹੋਵਾਂਗੇ' ਹੈ।
ਇਸ ਗਾਣੇ 'ਚ ਐਕਟਰਸ ਤੇਜਸਵੀ ਪ੍ਰਕਾਸ਼ ਫੀਚਰ ਸਕਦੀ ਨਜ਼ਰ ਆਵੇਗੀ। ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਗੀਤ ਦੇ ਪੋਸਟਰ ਦੇ ਨਾਲ ਇੱਕ ਘੋਸ਼ਣਾ ਪੋਸਟ ਸ਼ੇਅਰ ਕੀਤੀ ਤੇ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ।
ਜੱਸੀ ਵਲੋਂ ਸ਼ੇਅਰ ਕੀਤੀ ਜਾਣਕਾਰੀ ਮੁਤਾਬਕ ਇਹ ਗਾਣਾ 17 ਅਪ੍ਰੈਲ 2023 ਨੂੰ @djrecords ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਜੱਸੀ ਗਿੱਲ ਤੇ ਤੇਜਸਵੀ ਫਰੇਮ ਵਿੱਚ ਨਜ਼ਰ ਆ ਰਹੇ ਹਨ। ਦੋਵੇਂ ਹਾਵ-ਭਾਵ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਕਿਉਂਕਿ ਜੱਸੀ ਜ਼ਖਮੀ ਹੈ, ਉਸ ਦੇ ਹੱਥਾਂ ਵਿਚ ਕੁਝ ਕਾਗਜ਼ ਹਨ ਜਦੋਂ ਕਿ ਤੇਜਸਵੀ ਤਣਾਅ ਵਿਚ ਉਸ ਵੱਲ ਦੇਖ ਰਹੀ ਹੈ ਤੇ ਰੋ ਰਹੀ ਹੈ।
ਗਾਣੇ ਦਾ ਟਾਈਟਲ 'ਦੂਰ ਹੋਵਾਂਗੇ' ਅਤੇ ਪੋਸਟਰ ਸੰਕੇਤ ਦਿੰਦਾ ਹੈ ਕਿ ਇਹ ਬਹੁਤ ਸਾਰੀਆਂ ਭਾਵਨਾਵਾਂ ਨਾਲ ਇੱਕ ਉਦਾਸ ਗੀਤ ਹੋਣ ਜਾ ਰਿਹਾ ਹੈ। ਜਿਵੇਂ ਹੀ ਜੱਸੀ ਨੇ ਪੋਸਟ ਨੂੰ ਸਾਂਝਾ ਕੀਤਾ, ਇਸਨੇ ਫੈਨਸ ਵਿੱਚ ਚਰਚਾ ਪੈਦਾ ਕਰ ਦਿੱਤੀ ਕਿਉਂਕਿ ਉਹਨਾਂ ਦੇ ਦੋ ਮਨਪਸੰਦ ਕਲਾਕਾਰ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਇਕੱਠੇ ਆ ਰਹੇ ਹਨ।
ਫੈਨਸ ਗਾਣੇ ਲਈ ਕਾਫੀ ਐਕਸਾਈਟੀਡ ਹਨ ਤੇ ਇਸ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਗਾਣੇ ਵਿੱਚ ਜੱਸੀ ਗਿੱਲ ਤੇ ਤੇਜਸਵੀ ਪ੍ਰਕਾਸ਼ ਮੁੱਖ ਭੂਮਿਕਾਵਾਂ ਵਿੱਚ ਹਨ।
ਰਾਜ ਜੈਸਵਾਲ ਦੁਆਰਾ ਪੇਸ਼ ਕੀਤਾ ਗਿਆ, ਦੂਰ ਹੋਵਾ ਗੇ ਨੂੰ ਜੱਸੀ ਗਿੱਲ ਦੁਆਰਾ ਗਾਇਆ ਗਿਆ ਹੈ, ਸੰਗੀਤ ਸੰਨੀਵਿਕ ਦੁਆਰਾ ਦਿੱਤਾ ਗਿਆ ਹੈ ਜਦੋਂ ਕਿ ਗੀਤ ਰਾਜ ਫਤਿਹਪੁਰ ਦੁਆਰਾ ਲਿਖੇ ਗਏ ਹਨ। ਗੀਤ ਦਾ ਨਿਰਦੇਸ਼ਨ ਨਵਜੀਤ ਬੁੱਟਰ ਨੇ ਕੀਤਾ ਹੈ।
Tejasswi Prakash with Jassie Gill: ਬਿੱਗ ਬੌਸ ਫੇਮ Tejasswi Prakash ਰਿਐਲਿਟੀ ਸ਼ੋਅ ਬਿੱਗ ਬੌਸ ਤੇ ਖਤਰੋਂ ਕੇ ਖਿਲਾੜੀ ਤੋਂ ਆਪਣੇ ਸਫ਼ਰ ਤੋਂ ਬਾਅਦ ਜ਼ਬਰਦਸਤ ਫੈਨਜ਼ ਫੋਲੋਇੰਗ ਦਾ ਆਨੰਦ ਲੈ ਰਹੀ ਹੈ। ਉਸਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨਾਲ ਜੁੜਨ ਦੀ ਪੂਰੀ ਕੋਸ਼ਿਸ਼ ਕਰਦੀ ਹੈ।
ਹੁਣ ਅਜਿਹਾ ਲਗਦਾ ਹੈ ਕਿ ਉਸਦੀ ਮਿਹਨਤ ਰੰਗ ਲਿਆਈ ਹੈ। ਤੇਜਸਵੀ, ਜੋ ਹਾਲ ਹੀ ਵਿੱਚ ‘ਸਕੂਲ ਕਾਲਜ ਐਨੀ ਲਾਈਫ’ ਨਾਲ ਆਪਣੀ ਮਰਾਠੀ ਫਿਲਮ ਦੀ ਸ਼ੁਰੂਆਤ ਲਈ ਤਿਆਰੀ ਕਰ ਰਹੀ ਹੈ।
ਇਸ ਦੇ ਨਾਲ ਹੀ ਜਲਦੀ ਹੀ ਤੇਜਸਵੀ ਇੱਕ ਪੰਜਾਬੀ ਗੀਤ ਵਿੱਚ ਕਿਸੇ ਹੋਰ ਨਾਲ ਨਹੀਂ ਬਲਕਿ ਫੇਮਸ ਸਿੰਗਰ ਤੇ ਐਕਟਰ ਜੱਸੀ ਗਿੱਲ ਨਾਲ ਸਕਰੀਨ ਸ਼ੇਅਰ ਕਰਦੀ ਦਿਖਾਈ ਦੇਵੇਗੀ। ਜੱਸੀ ਗਿੱਲ ਇੱਕ ਹੋਰ ਸਿੰਗਲ ਟਾਈਟਲ ਲੈ ਕੇ ਆ ਰਿਹਾ ਹੈ ਜਿਸਦਾ ਨਾਮ ‘ਦੂਰ ਹੋਵਾਂਗੇ’ ਹੈ।
ਇਸ ਗਾਣੇ ‘ਚ ਐਕਟਰਸ ਤੇਜਸਵੀ ਪ੍ਰਕਾਸ਼ ਫੀਚਰ ਸਕਦੀ ਨਜ਼ਰ ਆਵੇਗੀ। ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਗੀਤ ਦੇ ਪੋਸਟਰ ਦੇ ਨਾਲ ਇੱਕ ਘੋਸ਼ਣਾ ਪੋਸਟ ਸ਼ੇਅਰ ਕੀਤੀ ਤੇ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ।
ਜੱਸੀ ਵਲੋਂ ਸ਼ੇਅਰ ਕੀਤੀ ਜਾਣਕਾਰੀ ਮੁਤਾਬਕ ਇਹ ਗਾਣਾ 17 ਅਪ੍ਰੈਲ 2023 ਨੂੰ @djrecords ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਵੇਗਾ। ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਜੱਸੀ ਗਿੱਲ ਤੇ ਤੇਜਸਵੀ ਫਰੇਮ ਵਿੱਚ ਨਜ਼ਰ ਆ ਰਹੇ ਹਨ। ਦੋਵੇਂ ਹਾਵ-ਭਾਵ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਕਿਉਂਕਿ ਜੱਸੀ ਜ਼ਖਮੀ ਹੈ, ਉਸ ਦੇ ਹੱਥਾਂ ਵਿਚ ਕੁਝ ਕਾਗਜ਼ ਹਨ ਜਦੋਂ ਕਿ ਤੇਜਸਵੀ ਤਣਾਅ ਵਿਚ ਉਸ ਵੱਲ ਦੇਖ ਰਹੀ ਹੈ ਤੇ ਰੋ ਰਹੀ ਹੈ।
ਗਾਣੇ ਦਾ ਟਾਈਟਲ ‘ਦੂਰ ਹੋਵਾਂਗੇ’ ਅਤੇ ਪੋਸਟਰ ਸੰਕੇਤ ਦਿੰਦਾ ਹੈ ਕਿ ਇਹ ਬਹੁਤ ਸਾਰੀਆਂ ਭਾਵਨਾਵਾਂ ਨਾਲ ਇੱਕ ਉਦਾਸ ਗੀਤ ਹੋਣ ਜਾ ਰਿਹਾ ਹੈ। ਜਿਵੇਂ ਹੀ ਜੱਸੀ ਨੇ ਪੋਸਟ ਨੂੰ ਸਾਂਝਾ ਕੀਤਾ, ਇਸਨੇ ਫੈਨਸ ਵਿੱਚ ਚਰਚਾ ਪੈਦਾ ਕਰ ਦਿੱਤੀ ਕਿਉਂਕਿ ਉਹਨਾਂ ਦੇ ਦੋ ਮਨਪਸੰਦ ਕਲਾਕਾਰ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਇਕੱਠੇ ਆ ਰਹੇ ਹਨ।
ਫੈਨਸ ਗਾਣੇ ਲਈ ਕਾਫੀ ਐਕਸਾਈਟੀਡ ਹਨ ਤੇ ਇਸ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਗਾਣੇ ਵਿੱਚ ਜੱਸੀ ਗਿੱਲ ਤੇ ਤੇਜਸਵੀ ਪ੍ਰਕਾਸ਼ ਮੁੱਖ ਭੂਮਿਕਾਵਾਂ ਵਿੱਚ ਹਨ।
ਰਾਜ ਜੈਸਵਾਲ ਦੁਆਰਾ ਪੇਸ਼ ਕੀਤਾ ਗਿਆ, ਦੂਰ ਹੋਵਾ ਗੇ ਨੂੰ ਜੱਸੀ ਗਿੱਲ ਦੁਆਰਾ ਗਾਇਆ ਗਿਆ ਹੈ, ਸੰਗੀਤ ਸੰਨੀਵਿਕ ਦੁਆਰਾ ਦਿੱਤਾ ਗਿਆ ਹੈ ਜਦੋਂ ਕਿ ਗੀਤ ਰਾਜ ਫਤਿਹਪੁਰ ਦੁਆਰਾ ਲਿਖੇ ਗਏ ਹਨ। ਗੀਤ ਦਾ ਨਿਰਦੇਸ਼ਨ ਨਵਜੀਤ ਬੁੱਟਰ ਨੇ ਕੀਤਾ ਹੈ।
Tags: bollywoodentertainment newsJassie Gillpro punjab tvpunjab newsPunjabi Musicpunjabi newsTejasswi PrakashTejasswi Prakash with Jassie GillTrack Door Hova Gey
Share339Tweet212Share85

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

‘ਨਸ਼ਾ-ਮੁਕਤ ਨੌਜਵਾਨ, ਨਸ਼ਾ-ਮੁਕਤ ਭਾਰਤ’ ਦੇ ਸੰਕਲਪ ਦੀ ਪੰਜਾਬ ਤੋਂ ਹੋਵੇ ਫ਼ੈਸਲਾਕੁਨ ਸ਼ੁਰੂਆਤ: ਸਤਨਾਮ ਸਿੰਘ ਸੰਧੂ

ਅਗਸਤ 30, 2026

ਸਤਿਕਾਰ ਸਖੀਆਂ ਦੀ ਸਖ਼ਤ ਮਿਹਨਤ ਦੀ ਬਦੌਲਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਸਕੀ : ਕੈਬਨਿਟ ਮੰਤਰੀ

ਅਗਸਤ 29, 2026

ਪੰਜਾਬ ਸਰਕਾਰ ਨੇ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ 181.23 ਕਰੋੜ ਰੁਪਏ ਜਾਰੀ

ਅਗਸਤ 29, 2026

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਡਾਇਲਾਗ ਨੂੰ ਕੀਤਾ ਸੰਬੋਧਨ

ਅਗਸਤ 27, 2026

ਸਿਖਲਾਈ ਜਹਾਜ਼ ਹੋਇਆ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

ਅਗਸਤ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.