IIFA ਲਈ ਪਹੁੰਚੇ Salman Khan ਨਾਲ ਪੰਜਾਬੀ ਸਿੰਗਰ Jasbir Jassi ਨੇ ਬੰਨ੍ਹਿਆ ਸਮਾਂ, ਦਬੰਗ ਖ਼ਾਨ ਨਾਲ ਗਾਇਆ ‘ਦਿਲ ਲੈ ਗਈ ਕੁੜੀ ਗੁਜ਼ਰਾਤ ਦੀ’
Punjabi singer Jasbir Jassi with Salman Khan: ਇਸ ਸਮੇਂ ਬਾਲੀਵੁੱਡ ਦੇ ਸਾਰੇ ਸਿਤਾਰੇ ਦੁਬਈ 'ਚ ਇੱਕਠੇ ਹੋਏ ਹਨ। ਜਿਸ ਦਾ ਕਾਰਨ ਵੀ ਕਾਫੀ ਧਮਾਕੇਦਾਰ ਹੈ। ਅਸਲ 'ਚ ਆਬੂ ਧਾਬੀ 'ਚ ਇਸ ...