Tag: #PunjabPolice #VRS #ViralNews #LatestNews #PunjabiNews #PunjabNews #ProPunjabTV

ਪੰਜਾਬ ਦੇ ADGP ਗੁਰਿੰਦਰ ਢਿੱਲੋਂ ਨੇ ਛੱਡੀ ਨੌਕਰੀ, ਲਾਅ ਐਂਡ ਆਰਡਰ ਦਾ ਸੰਭਾਲ ਰਹੇ ਸਨ ਚਾਰਜ

ਪੰਜਾਬ ਪੁਲਿਸ ਦੇ ਸੀਨੀਅਰ IPS ਅਧਿਕਾਰੀ (ADGP ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਨੌਕਰੀ ਛੱਡ ਦਿੱਤੀ ਹੈ। ADGP ਨੇ 30 ਸਾਲ ਦੀ ਸੇਵਾ ਤੋਂ ਬਾਅਦ ਸਵੈ-ਇੱਛੁਕ ਸੇਵਾਮੁਕਤੀ (VRS) ਲਿਆ ...