Tag: Rajasthan Rainfall Update

ਬਿਪਰਜੋਏ ਨਾਲ 4 ਜ਼ਿਲ੍ਹਿਆਂ ‘ਚ ਹੜ੍ਹ: ਹੁਣ ਤੱਕ 7 ਜਾਨਾਂ ਗਈਆਂ; ਟੋਂਕ, ਬੂੰਦੀ, ਕੋਟਾ ਸਮੇਤ 7 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ

ਬਿਪਰਜੋਏ ਤੂਫ਼ਾਨ ਕਾਰਨ ਰਾਜਸਥਾਨ ਵਿੱਚ ਭਾਰੀ ਮੀਂਹ ਜਾਰੀ ਹੈ। ਜੈਪੁਰ ਮੌਸਮ ਵਿਗਿਆਨ ਕੇਂਦਰ ਨੇ ਸੋਮਵਾਰ ਨੂੰ ਟੋਂਕ, ਬੂੰਦੀ, ਕੋਟਾ, ਬਾਰਾ, ਦੌਸਾ, ਸਵਾਈਮਾਧੋਪੁਰ, ਕਰੌਲੀ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ...