Tag: Rana Kandowalia Brother

ਮਰੇ ਹੋਏ ਗੈਂਗਸਟਰ ਦਾ ਭਰਾ ਚੁੱਕਣ ਆਏ ਜੱਗੂ ਭਗਵਾਨਪੁਰੀਏ ਦੇ ਗੁਰਗੇ ,ਘਰ ਦੇ ਬਾਹਰ ਭੰਨੀ ਗੱਡੀ, ਵੀਡੀਓ

ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਜਸਕੀਰਤ ਸਿੰਘ ਲਾਲਾ ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੁਰਾਦਪੁਰਾ ਤੋਂ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਸੀ। ਕਾਰ ਵਿਚ ਬੈਠਦਿਆਂ ਹੀ ਲਾਲੇ ...