Tag: rejection

ਲੋਕ ਸਭਾ-ਵਿਰੋਧੀ ਧਿਰ ਵੱਲੋਂ ਮੰਗਾਂ ਰੱਦ ਕਰਨ ਨੂੰ ਲੈ ਹੰਗਾਮਾ , ਸਦਨ 2 ਵਜੇ ਤੱਕ ਮੁਲਤਵੀ

ਲੋਕ ਸਭਾ ਵਿੱਚ ਅੱਜ ਵਿਰੋਧੀ ਪਾਰਟੀਆਂ ਵੱਲੋਂ ਰੱਖੇ ਵੱਖ ਵੱਖ ਮਾਮਲਿਆਂ ’ਤੇ ਸਪੀਕਰ ਵੱਲੋਂ ਚਰਚਾ ਕਰਵਾਉਣ ਦੀ ਮੰਗ ਰੱਦ ਕਰਨ ਕਾਰਨ ਸਦਨ ਵਿੱਚ ਰੌਲਾ ਰੱਪਾ ਪੈ ਗਿਆ। ਪਹਿਲਾ ਸਵੇਰੇ ਸਦਨ ...