Tag: Russia

ਰੂਸ ਤੇ ਯੂਕਰੇਨ ਦੀ ਜੰਗ ਵਿਚਾਲੇ ਫਸੀਆਂ ਫਿਰੋਜ਼ਪੁਰ ਦੀਆਂ 4 ਧੀਆਂ

ਰੂਸ ਅਤੇ ਯੂਕਰੇਨ ਵਿਚਾਲੇ ਛਿੜੀ ਜੰਗ ਅਤੇ ਉਥੋਂ ਦੇ ਵਿਗੜਦੇ ਹਾਲਾਤ ਦਾ ਅਸਰ ਫਿਰੋਜ਼ਪੁਰ ਦੇ ਪਰਿਵਾਰਾਂ 'ਤੇ ਵੀ ਪੈ ਰਿਹਾ ਹੈ। ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ 4 ਪਰਿਵਾਰਾਂ ਦੀਆਂ ਧੀਆਂ ...

ਯੂਕਰੇਨ ‘ਚ ਫਸਿਆ ਮੋਗਾ ਦਾ MBBS ਵਿਦਿਆਰਥੀ, ਮਾਪੇ ਕਰ ਰਹੇ ਵਾਪਸੀ ਦੀ ਉਡੀਕ

ਯੂਕਰੇਨ 'ਚ ਰੂਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਭਾਰਤ ਤੋਂ ਪੜ੍ਹਾਈ ਲਈ ਗਏ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਚਿੰਤਤ ਹਨ। ਉਥੇ ਹੀ ਮੋਗਾ ਸ਼ਹਿਰ ਦਾ ...

ਰੂਸ ਵੱਲੋਂ ਯੁਕਰੇਨ ਹਮਲੇ ‘ਚ ਪਹਿਲੇ ਦਿਨ 137 ਲੋਕਾਂ ਦੀ ਮੌਤ, 316 ਜ਼ਖਮੀ

ਬੀਤੇ ਦਿਨੀਂ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਨਾਲ ਭਾਰੀ ਤਬਾਹੀ ਹੋਈ ਹੈ। ਜੰਗ ਦੇ ਪਹਿਲੇ ਦਿਨ 137 ਲੋਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ...

ਯੂਕਰੇਨ ‘ਤੇ ਰੂਸ ਦਾ ਹਮਲਾ: ਯੂਕਰੇਨ ਨੇ ਭਾਰਤ ਤੋਂ ਮੰਗੀ ਮੱਦਦ, ਹੁਣ ਤੱਕ ਹਮਲੇ ‘ਚ 9 ਨਾਗਰਿਕਾਂ ਦੀ ਮੌਤ

ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 8:30 ਵਜੇ ਯੂਕਰੇਨ 'ਤੇ ਹਮਲਾ ਕੀਤਾ। ਮਿਜ਼ਾਈਲ ਹਮਲੇ ਵਿੱਚ 9 ਯੂਕਰੇਨੀ ਨਾਗਰਿਕ ਮਾਰੇ ਗਏ ਹਨ। ਰੂਸੀ ਫੌਜੀ ਯੂਕਰੇਨ ਦੇ ਕਈ ਇਲਾਕਿਆਂ ਵਿੱਚ ...

ਯੂਕਰੇਨ ‘ਤੇ ਰੂਸ ਦਾ ਹਮਲਾ: ਯੂਕਰੇਨ ਦੇ ਕਈ ਸ਼ਹਿਰਾਂ ‘ਚ ਤਬਾਹੀ, ਲੋਕ ਦਹਿਸ਼ਤ ‘ਚ ਸ਼ਹਿਰ ਤੇ ਘਰ ਛੱਡ ਰਹੇ…

ਰੂਸ ਨੇ ਯੂਕਰੇਨ ਨਾਲ ਜੰਗ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਫੌਜੀ ਕਾਰਵਾਈ ਦੇ ਐਲਾਨ ਤੋਂ 5 ਮਿੰਟ ਬਾਅਦ ਵੀਰਵਾਰ ਨੂੰ ਸਵੇਰੇ 8.30 ਵਜੇ (ਭਾਰਤੀ ਸਮੇਂ) ਯੂਕਰੇਨ ਵਿੱਚ ...

ਯੂਕਰੇਨ ਦਾ ਦਾਅਵਾ, ਰੂਸ ਦੇ ਪੰਜ ਜਹਾਜ਼ਾਂ ਤੇ ਇਕ ਹੈਲੀਕਾਪਟਰ ਨੂੰ ਕੀਤਾ ਢੇਰ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਰੂਸ ਯੂਕਰੇਨ ਖ਼ਿਲਾਫ਼ ਹੋਰ ਹਮਲਾਵਰ ਹੋ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਰੂਸੀ ਫੌਜ ਨੇ ਜਾਣਕਾਰੀ ਦਿੱਤੀ ਹੈ ...

ਰੂਸ ਨੇ ਯੂਕਰੇਨ ‘ਤੇ ਕੀਤਾ ਹਮਲਾ, ਪੁਤਿਨ ਨੇ ‘ਫੌਜੀ ਕਾਰਵਾਈ’ ਦਾ ਕੀਤਾ ਐਲਾਨ

ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲੇ ਦਾ ਹੁਕਮ ਦਿੱਤਾ ਹੈ। ਰੂਸੀ ਫ਼ੌਜ ਕ੍ਰੀਮੀਆ ਰਾਹੀਂ ਯੂਕਰੇਨ ਵਿੱਚ ਦਾਖ਼ਲ ਹੋ ਰਹੀ ਹੈ। ਰੂਸ ਨੇ ...

Page 6 of 6 1 5 6