ਫੁੱਟਬਾਲ ਮੈਚ ਦੌਰਾਨ ਸਿੱਖ ਖਿਡਾਰੀ ਨਾਲ ਬਦਸਲੂਕੀ, ਰੈਫਰੀ ਨੇ ਦਸਤਾਰ ਲਾਹੁਣ ਨੂੰ ਕਿਹਾ, ਵਿਰੋਧੀ ਟੀਮ ਨੇ ਕੀਤਾ ਸਮਰਥਨ
sikh football playe: ਸਪੇਨ 'ਚ ਫੁੱਟਬਾਲ ਮੈਚ ਦੌਰਾਨ 15 ਸਾਲਾ ਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਫੁੱਟਬਾਲ ਮੈਚ ਦੌਰਾਨ ਇਕ ਰੈਫਰੀ ਨੇ ਉਸਨੂੰ ਆਪਣੀ ਦਸਤਾਰ ਉਤਾਰਨ ...