Weather Forecast: ਉੱਤਰੀ ਭਾਰਤ ‘ਚ ਇੱਕ ਵਾਰ ਫਿਰ ਤੋਂ ਬਰਸੇਗਾ ਮੀਂਹ, ਨਵੇਂ ਵੈਸਟਰਨ ਡਿਸਟਰਬੈਂਸ ਦੀ ਐਂਟਰੀ, ਜਾਣੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ
Weather update of 27 january 2023: ਉੱਤਰੀ ਭਾਰਤ 'ਚ ਮੌਸਮ ਦਾ ਪੈਟਰਨ ਨਰਮ-ਗਰਮ ਰਹਿੰਦਾ ਹੈ। ਪਿਛਲੇ 2 ਦਿਨਾਂ ਤੋਂ ਲਗਾਤਾਰ ਐਕਟਿਵ ਵੈਸਟਰਨ ਡਿਸਟਰਬੈਂਸ ਕਾਰਨ ਦਿੱਲੀ-ਐਨਸੀਆਰ 'ਚ ਬੱਦਲ ਛਾਏ ਰਹੇ ਪਰ ...