Tag: social media

Arshdeep Singh ਨੂੰ ਲੈ ਕੇ Brett Lee ਨੇ ਦਿੱਤੀ ਇਹ ਸਲਾਹ, ਕੀ ਮੰਨਣਗੇ ਕਪਤਾਨ ਰੋਹਿਤ ਸ਼ਰਮਾ ਤੇ ਕੋਚ ਦ੍ਰਾਵਿੜ?

Brett Lee Praised Arshdeep: ਏਸ਼ੀਆ ਕੱਪ 2022 'ਚ ਕੈਚ ਸੁੱਟਣ ਕਾਰਨ ਟ੍ਰੋਲ ਹੋਏ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਉਸ ਨੇ ਆਸਟ੍ਰੇਲੀਆ 'ਚ ਖੇਡੇ ਗਏ ਟੀ-20 ਵਿਸ਼ਵ ...

ਪਹਿਲਾਂ ਦੋਸਤੀ ਕਰੇਗੀ ਤੇ ਫਿਰ ਵੀਡੀਓ ਕਾਲ ਦੀ ਪੇਸ਼ਕਸ਼! ਇੰਝ ਬਚੋ ਸੋਸ਼ਲ ਮੀਡੀਆ ਰਾਹੀਂ ਹੋ ਰਹੀ Blackmailing ਤੋਂ

ਓਡੀਸ਼ਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ 'ਜਬਰ-ਜਨਾਹ' ਨੂੰ ਲੈ ਕੇ ਹੰਗਾਮਾ ਹੋਇਆ। ਕਾਂਗਰਸ ਨੇਤਾ ਨਰਸਿੰਘ ਮਿਸ਼ਰਾ ਨੇ ਮਾਮਲਾ ਉਠਾਇਆ। ਦੋਸ਼ ਸੀ ਕਿ ਪਟਨਾਇਕ ਦੇ ਕਈ ਨੇਤਾਵਾਂ ਦੇ ਮਹਿਲਾ ...

Richa Chadha Tweet: ਐਕਟਰਸ ਰਿਚਾ ਚੱਢਾ ਦੇ ਟਵੀਟ ਨੇ ਖੜ੍ਹਾ ਕੀਤਾ ਨਵਾਂ ਵਿਵਾਦ, ਸਿਰਸਾ ਨੇ ਕਹੀ ਵੱਡੀ ਗੱਲ, ਐਕਟਰਸ ਨੇ ਮੰਗੀ ਮਾਫੀ

Richa Chadha Trolled: ਐਕਟਰਸ ਰਿਚਾ ਚੱਢਾ ਇੱਕ ਵਿਵਾਦਿਤ ਟਵੀਟ ਕਰਕੇ ਬੁਰੀ ਤਰ੍ਹਾਂ ਫਸ ਗਈ ਹੈ। ਇਸ ਟਵੀਟ ਕਰਕੇ ਐਕਟਰਸ 'ਤੇ ਭਾਰਤੀ ਫੌਜ ਦਾ ਅਪਮਾਨ ਕਰਨ ਦਾ ਦੋਸ਼ ਹੈ। ਆਪਣੇ ਟਵੀਟ ...

MC Square ਨਾਲ ਸਟੂਡੀਓ ‘ਚ ਪੋਜ਼ ਦਿੰਦੀ ਨਜ਼ਰ ਆਈ Shehnaaz Gill, ਤਸਵੀਰ ਵਾਇਰਲ ਹੋਣ ਮਗਰੋਂ ਲੋਕਾਂ ਨੇ ਕੀਤੇ ਅਜਿਹੇ ਕੁਮੈਂਟ

MTV ਦਾ Hustle 2.0 ਸੁਰਖੀਆਂ ਵਿੱਚ ਰਿਹਾ ਤੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਵਾਇਰਲ ਹੋਇਆ। ਪ੍ਰਸਿੱਧ ਰੈਪ ਸ਼ੋਅ ਦੇ ਨਵੇਂ ਸੀਜ਼ਨ ਦੀ ਜੇਤੂ ਟਰਾਫੀ MC Square ਨੇ ਚੁੱਕੀ ਤੇ ਹੁਣ ...

ਅਜਨਾਲਾ ‘ਚ ਆਪ ਵਰਕਰਾਂ ਦੇ ਤੋੜੇ ਨਿਯਮ,ਹਵਾਈ ਫਾਇਰਿੰਗ ਕਰ ਵੀਡੀਓ ਕੀਤੀ ਪੋਸਟ

ਫਾਇਰਿੰਗ ਕਰਦੇ ਆਪ ਵਰਕਰਾਂ ਦੀ ਵੀਡੀਓ ਸਾਹਮਣੇ ਆਈ ਹੈ।ਦੱਸ ਦੇਈਏ ਕਿ ਜੋ ਸਖਸ਼ ਵੀਡੀਓ 'ਚ ਦਿਖਾਈ ਦੇ ਰਹੇ ਹਨ ਮੰਤਰੀ ਕੁਲਦੀਪ ਧਾਲੀਵਾਲ ਦੇ ਕਰੀਬੀ ਦੱਸੇ ਜਾ ਰਹੇ ਹਨ।ਦੱਸ ਦੇਈਏ ਕਿ ...

ਪੰਜਾਬ ‘ਚ ਪੁਲਿਸ ਵਾਲੇ ਹੀ ਉੱਡਾ ਰਹੇ ਮਾਨ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ, ਵਿਆਹ ‘ਚ ਫਾਇਰਿੰਗ ਕਰਨ ਦਾ ਪੁਲਿਸ ਕਰਮਚਾਰੀ ਦਾ ਵੀਡੀਓ ਵਾਇਰਲ

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਖ਼ਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਸਰਕਾਰ ਦੀਆਂ ਹਿਦਾਇਤਾਂ ਨੂੰ ਟਿੱਚ ਜਾਣਦੇ ਸੋਸ਼ਲ ਮੀਡੀਆ 'ਤੇ ਵਿਆਹ ਦੌਰਾਨ ਫਾਈਰਿੰਗ ਦਾ ਵੀਡੀਓ ਖੂਬ ...

Rohit Bhati Death: 25 ਸਾਲਾ ਸੋਸ਼ਲ ਮੀਡੀਆ ਇੰਫਲੂਐਂਸਰ ਦੀ ਭਿਆਨਕ ਕਾਰ ਹਾਦਸੇ ‘ਚ ਮੌਤ

Rowdy Bhati dies in car accident: 22 ਨਵੰਬਰ ਦੀ ਸਵੇਰ ਨੂੰ ਇੱਕ 25 ਸਾਲਾ ਸੋਸ਼ਲ ਮੀਡੀਆ ਇੰਫਲੂਐਂਸਰ (social media influencer) ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਦੱਸ ਦੇਈਏ ...

Facebook ਨੇ ਸ਼ੁਰੂ ਕੀਤੀ ਛਾਂਟੀ, ਹਜ਼ਾਰਾਂ ਕਰਮਚਾਰੀਆਂ ਨੂੰ ਕੱਢਿਆ

ਫੇਸਬੁੱਕ ਪੇਰੈਂਟ ਮੈਟਾ ਨੇ ਬੁੱਧਵਾਰ ਨੂੰ ਵਿਆਪਕ ਨੌਕਰੀਆਂ ਵਿੱਚ ਕਟੌਤੀ ਸ਼ੁਰੂ ਕੀਤੀ। ਇਸ ਦੌਰਾਨ ਕੰਪਨੀ ਨੇ ਆਪਣੇ 11,000 ਕਰਮਚਾਰੀਆਂ ਨੂੰ ਬਰਖਾਸਤ ਕੀਤਾ। ਸੋਸ਼ਲ ਮੀਡੀਆ ਕੰਪਨੀ ਨੇ ਇਹ ਕਾਰਵਾਈ ਕੰਪਨੀ ਦੇ ...

Page 7 of 12 1 6 7 8 12