Tag: sports news

FIFA WORLD CUP 2022: ਫੀਫਾ ਵਰਲਡ ਕੱਪ ‘ਚ ਇੱਕ ਹੋਰ ਉਲਟਫੇਰ, ਮੋਰੋਕੋ ਨੇ ਬੈਲਜ਼ੀਅਮ ਨੂੰ ਚਖਾਇਆ ਹਾਰ ਦਾ ਸਵਾਦ

FIFA WORLD CUP 2022: ਫੀਫਾ ਵਿਸ਼ਵ ਕੱਪ 2022 ਵਿੱਚ ਇੱਕ ਹੋਰ ਹੰਗਾਮਾ ਦੇਖਣ ਨੂੰ ਮਿਲਿਆ ਹੈ। ਐਤਵਾਰ (27 ਨਵੰਬਰ) ਨੂੰ ਖੇਡੇ ਗਏ ਗਰੁੱਪ-ਐੱਫ ਦੇ ਮੈਚ 'ਚ ਵਿਸ਼ਵ ਦੀ ਨੰਬਰ 2 ...

Sanju Samson Ind Vs Nz 2nd ODI: ਸੰਜੂ ਸੈਮਸਨ ਨੂੰ ਦੂਜੇ ਵਨਡੇ ‘ਚ ਕਿਉਂ ਨਹੀਂ ਖਿਡਾਇਆ?ਸ਼ਿਖਰ ਧਵਨ ਨੇ ਦੱਸਿਆ ਕਾਰਨ

Sanju Samson Ind Vs Nz 2nd ODI: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਖੇਡਿਆ ਜਾਣ ਵਾਲਾ ਦੂਜਾ ਵਨਡੇ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ...

IND vs NZ: ਦੂਜਾ ਵਨਡੇ ਮੀਂਹ ਕਾਰਨ ਰੱਦ, ਹੁਣ ਭਾਰਤ ਨਹੀਂ ਜਿੱਤ ਸਕੇਗਾ ਸੀਰੀਜ਼, ਮੇਜ਼ਬਾਨ ਸੀਰੀਜ਼ ‘ਚ 1-0 ਨਾਲ ਅੱਗੇ

India vs New Zealand 2nd ODI Live Score: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਮੀਂਹ ਕਾਰਨ ਰੱਦ ਹੋ ਗਿਆ। ਇਸ ਦੇ ਨਾਲ ਹੀ ਭਾਰਤ ਦਾ ...

IND vs NZ 2nd ODI: ਦੂਜੇ ਵਨਡੇ ਮੈਚ ਲਈ ਟੀਮ ਇੰਡੀਆ ਪਹੁੰਚੀ ਹੈਮਿਲਟਨ, ਅਰਸ਼ਦੀਪ ਸਿੰਘ ਨੇ ਪਾਇਆ ਭੰਗੜਾ, ਵੇਖੋ ਵੀਡੀਓ

IND vs NZ 2nd ODI: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ (ODI series, India and New Zealand) ਦਾ ਦੂਜਾ ਮੈਚ ਐਤਵਾਰ 27 ਨਵੰਬਰ ਨੂੰ ਹੈਮਿਲਟਨ ਦੇ ਸੇਡਨ ...

ਅਰਜਨਟੀਨਾ ਨੂੰ ਹਰਾਉਣ ਵਾਲੇ ਸਾਊਦੀ ਅਰਬ ਦੇ ਹਰ ਇਕ ਖਿਡਾਰੀ ਨੂੰ ਮਿਲੇਗੀ ਇਕ-ਇਕ Rolls Royce

ਕਤਰ ਦੇ ਲੁਸੈਲ ਸਟੇਡੀਅਮ 'ਚ ਸਾਊਦੀ ਅਰਬ ਦੀ ਦੋ ਵਾਰ ਦੇ ਫੀਫਾ ਵਿਸ਼ਵ ਕੱਪ ਚੈਂਪੀਅਨ ਅਰਜਨਟੀਨਾ 'ਤੇ 2-1 ਨਾਲ ਜਿੱਤ ਸਾਲ ਦੇ ਸਭ ਤੋਂ ਵੱਡੇ ਹੈਰਾਨੀਜਨਕ ਮੁਕਾਬਲਿਆਂ 'ਚੋਂ ਇਕ ਸੀ। ...

44 ਸਾਲਾ ਚੰਡੀਗੜ੍ਹ ਡਾ: ਸੋਨੀਆ ਬਣੀ ਪਹਿਲੀ ਭਾਰਤੀ ਮਹਿਲਾ IBA 3 ਸਟਾਰ ਰੈਫਰੀ

International Boxing Association: ਡਾ: ਸੋਨੀਆ ਦੇ ਪਿਛਲੇ ਮਹੀਨੇ ਮੈਰੀਬੋਰ, ਸਲੋਵੇਨੀਆ ਵਿਖੇ IBA ਵਲੋਂ ਕਰਵਾਈ ਗਈ ਪ੍ਰੀਖਿਆ ਪਾਸ ਕਰਨ ਦਾ ਮਤਲਬ ਹੈ ਕਿ ਚੰਡੀਗੜ੍ਹ ਰੈਫਰੀ ਪ੍ਰੀਖਿਆ ਪਾਸ ਕਰਨ ਵਾਲੀ ਭਾਰਤ ਦੀ ...

Ind vs NZ ODI: ਨਿਊਜ਼ੀਲੈਂਡ ਦੀ ਵੱਡੀ ਜਿੱਤ, ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

Ind vs NZ ODI Highlights: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਨਿਊਜ਼ੀਲੈਂਡ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਲਈ ਟਾਮ ਲੈਥਮ ਅਤੇ ਕੇਨ ਵਿਲੀਅਮਸਨ ਨੇ ਸ਼ਾਨਦਾਰ ...

Happy Birthday Gary Kirsten: ਗੈਰੀ ਨੇ ਬਣਾਇਆ ਸੀ ਭਾਰਤ ਨੂੰ ਵਿਸ਼ਵ ਵਿਜੇਤਾ, 2008 ‘ਚ ਚੁਣੇ ਗਏ ਸੀ ਟੀਮ ਇੰਡੀਆ ਦੇ ਮੁੱਖ ਕੋਚ

ਭਾਰਤੀ ਟੀਮ ਦੇ ਸਾਬਕਾ ਕੋਚ ਗੈਰੀ ਕ੍ਰਿਸਟਨ 23 ਨਵੰਬਰ 2022 ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਕ੍ਰਿਸਟਨ ਮਾਰਚ 2008 'ਚ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸੀ। ਗੈਰੀ ਕ੍ਰਿਸਟਨ ...

Page 56 of 65 1 55 56 57 65