ਡਰੱਗ ਮਾਮਲਾ: STF ਰਿਪੋਰਟ ‘ਤੇ ਹਾਈਕੋਰਟ ‘ਚ ਅੱਜ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਨੇ ਕੀਤੀ ਸੀਲਬੰਦ ਰਿਪੋਰਟ ਓਪਨ ਕਰਨ ਦੀ ਮੰਗ
ਸੂਬੇ 'ਚ ਬਹੁਚਰਚਿਤ ਡਰੱਗ ਕੇਸ 'ਚ ਅੱਜ ਇੱਕ ਵਾਰ ਫਿਰ ਪੰਜਾਬ-ਹਰਿਆਣਾ ਹਾਈਕੋਰਟ 'ਚ ਅਹਿਮ ਸੁਣਵਾਈ ਹੋਵੇਗੀ।ਇਹ ਸੁਣਵਾਈ ਐਸਟੀਐਫ ਦੀ ਸੀਲਬੰਦ ਰਿਪੋਰਟ ਖੋਲ੍ਹਣ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ 'ਤੇ ...