ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਗ੍ਰਿਫ਼ਤਾਰ, ਗੋਲਡੀ ਬਰਾੜ ਤੇ ਲਾਰੈਂਸ ਨਾਲ ਸੀ ਲਿੰਕ, ਪੁਲਿਸ ਕਰ ਰਹੀ ਪੁੱਛਗਿੱਛ
ਪੀਯੂ ਦੇ ਵਿਦਿਆਰਥੀ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ।ਜਾਣਕਾਰੀ ਮੁਤਾਬਕ ਵਿਦਿਆਰਥੀ ਦੇ ਗੋਲਡੀ ਬਰਾੜ ਤੇ ਲਾਰੈਂਸ ਨਾਲ ਲਿੰਕ ਹੋਣ ਦਾ ਸ਼ੱਕ ਹੈ।ਪੀਯੂ ਦੇ ਵਿਦਿਆਰਥੀ ਦਾ ਨਾਮ ਅਰਸ਼ਦੀਪ ਹੈ ਜਿਸ ਨੂੰ ...