Tag: swing broke

Watch Video : ਮੋਹਾਲੀ ਤੋਂ ਬਾਅਦ ਗਾਜ਼ੀਆਬਾਦ ‘ਚ ਟੁੱਟਿਆ ਝੂਲਾ, ਰਾਮਲੀਲਾ ਮੇਲੇ ਦੌਰਾਨ ਹੋਇਆ ਹਾਦਸਾ

ਘੰਟਾਘਰ ਦੇ ਰਾਮਲੀਲਾ ਮੈਦਾਨ ਵਿੱਚ ਦੇਰ ਰਾਤ ਝੂਲਾ ਟੁੱਟਣ ਕਾਰਨ ਤਿੰਨ ਬੱਚਿਆਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਚਾਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਐਮਐਮਜੀ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ ...