Tag: tata bisleri

Bisleri ‘ਚ ਆਵੇਗਾ ਹੁਣ Tata ਦਾ ਸਵਾਦ, 7000 ਕਰੋੜ ‘ਚ ਹੋਵੇਗੀ ਡੀਲ, ਜਾਣੋ ਕੀ ਕੁਝ ਬਦਲੇਗਾ

Tata ਗਰੁੱਪ ਜਲਦ ਹੀ ਬੋਤਲ ਬੰਦ ਪਾਣੀ ਵੀ ਵੇਚੇਗਾ। ਖ਼ਬਰਾਂ ਮੁਤਾਬਕ, ਟਾਟਾ ਗਰੁੱਪ ਦੇਸ਼ ਦੀ ਮਸ਼ਹੂਰ ਬੋਤਲਬੰਦ ਪਾਣੀ ਵੇਚਣ ਵਾਲੀ ਕੰਪਨੀ ਬਿਸਲੇਰੀ ਨੂੰ ਹਾਸਲ ਕਰਨ ਜਾ ਰਿਹਾ ਹੈ। ਟਾਟਾ ਗਰੁੱਪ ...