Tag: TATA new

ਇਹ ਸਭ ਫ਼ੀਚਰਜ Tiago NRG CNG 'ਚ ਵੀ ਆ ਸਕਦਾ ਹੈ। NRG ਨੂੰ ਇੱਕ ਸਪੋਰਟੀ ਬੰਪਰ ਅਤੇ ਬਾਡੀ ਕਲੈਡਿੰਗ ਮਿਲਦੀ ਹੈ, ਜਿਸ ਨਾਲ ਇਹ ਰੈਗੂਲਰ ਟਿਯੋ ਨਾਲੋਂ ਲੰਬਾ ਦਿਖਦੀ ਹੈ।Tiago NRG ਨੂੰ 15-ਇੰਚ ਹਾਈ-ਕੱਟ ਅਲੌਏ ਵ੍ਹੀਲ ਮਿਲਦੇ ਹਨ। ਇਸ ਨੂੰ ਰੀ-ਟਿਊਨਡ ਡਿਊਲ ਪਾਥ ਸਸਪੈਂਸ਼ਨ ਸਿਸਟਮ ਮਿਲਦਾ ਹੈ। ਇਸ ਦੀ ਗਰਾਊਂਡ ਕਲੀਅਰੈਂਸ 181 ਮਿਲੀਮੀਟਰ ਹੈ।

Maruti Wagon R ਨਾਲ ਮੁਕਾਬਲਾ ਕਰਨ ਆ ਰਹੀ Tata ਦੀ ਨਵੀਂ CNG ਕਾਰ, ਦੇਵੇਗੀ 26KM ਦੀ ਮਾਈਲੇਜ

CNG Cars: ਦੇਸ਼ 'ਚ CNG ਕਾਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸਾਰੇ ਕਾਰ ਨਿਰਮਾਤਾ CNG ਮਾਡਲਾਂ 'ਤੇ ਧਿਆਨ ਦੇ ਰਹੇ ਹਨ। ਮਾਰੂਤੀ ਅਤੇ ਹੁੰਡਈ ਤੋਂ ਬਾਅਦ ਹੁਣ ਹੋਰ ਕੰਪਨੀਆਂ ...

Recent News