Tag: team india vs england

ਪੰਜਾਬ ਦੀ ਧੀ ਹਰਮਨਪ੍ਰੀਤ ਨੇ ਇੰਗਲੈਂਡ ਖ਼ਿਲਾਫ਼ 111 ਗੇਂਦਾਂ ‘ਚ ਬਣਾਈਆਂ 143 ਦੌੜਾਂ ਬਣਾਇਆ ਸ਼ਾਨਦਾਰ ਰਿਕਾਰਡ

ਹਰਮਨਪ੍ਰੀਤ ਕੌਰ ਨੇ ਬੁੱਧਵਾਰ ਨੂੰ ਸੇਂਟ ਲਾਰੈਂਸ ਗਰਾਊਂਡ, ਕੈਂਟਰਬਰੀ 'ਤੇ ਇੰਗਲੈਂਡ ਦੀ ਮਹਿਲਾ ਟੀਮ ਖ਼ਿਲਾਫ਼ ਆਪਣਾ ਛੇਵਾਂ ਅੰਤਰਰਾਸ਼ਟਰੀ ਸੈਂਕੜਾ ਜੜਿਆ। ਟੀਮ ਦੀ ਅਗਵਾਈ ਕਰਦੇ ਹੋਏ, ਭਾਰਤੀ ਕਪਤਾਨ ਨੇ ਧਮਾਕੇਦਾਰ ਪਾਰੀ ...