Tag: transfer of 11 police officers including Jalandhar Commissioner and 2 SSPs

Big Breaking: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਜਲੰਧਰ ਕਮਿਸ਼ਨਰ ਸਮੇਤ 2 SSPs ਸਮੇਤ 11 ਪੁਲਿਸ ਅਫ਼ਸਰਾਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਅੱਜ ਸੂਬੇ 'ਚ 11 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ। ਇਹਨਾਂ 11 ਆਈਪੀਐਸ ਅਫਸਰਾਂ ਦੇ ਤਬਾਦਲਿਆਂ ਦੇ ਸੂਚੀ ਵਿੱਚ, ਇੱਕ ਪੁਲਿਸ ਕਮਿਸ਼ਨਰ ਅਤੇ ਦੋ ਐਸਐਸਪੀ ਦੇ ਨਾਮ ...