Tag: Ukraine

ਯੂਕਰੇਨ ਦਾ ਦਾਅਵਾ, ਰੂਸ ਦੇ ਪੰਜ ਜਹਾਜ਼ਾਂ ਤੇ ਇਕ ਹੈਲੀਕਾਪਟਰ ਨੂੰ ਕੀਤਾ ਢੇਰ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਰੂਸ ਯੂਕਰੇਨ ਖ਼ਿਲਾਫ਼ ਹੋਰ ਹਮਲਾਵਰ ਹੋ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਰੂਸੀ ਫੌਜ ਨੇ ਜਾਣਕਾਰੀ ਦਿੱਤੀ ਹੈ ...

ਰੂਸ ਨੇ ਯੂਕਰੇਨ ‘ਤੇ ਕੀਤਾ ਹਮਲਾ, ਪੁਤਿਨ ਨੇ ‘ਫੌਜੀ ਕਾਰਵਾਈ’ ਦਾ ਕੀਤਾ ਐਲਾਨ

ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲੇ ਦਾ ਹੁਕਮ ਦਿੱਤਾ ਹੈ। ਰੂਸੀ ਫ਼ੌਜ ਕ੍ਰੀਮੀਆ ਰਾਹੀਂ ਯੂਕਰੇਨ ਵਿੱਚ ਦਾਖ਼ਲ ਹੋ ਰਹੀ ਹੈ। ਰੂਸ ਨੇ ...

ਯੂਕਰੇਨ ‘ਚ ਫਸਿਆ ਰਾਜਪੁਰਾ ਦਾ ਨੌਜਵਾਨ, ਮਾਪਿਆਂ ਨੇ ਸਰਕਾਰ ਨੂੰ ਕੀਤੀ ਅਪੀਲ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਖ਼ਤਰੇ ਕਾਰਨ ਉਥੇ ਰਹਿੰਦੇ ਭਾਰਤੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਰਾਜਪੁਰਾ ਦੇ ਇਕ ਪਰਿਵਾਰ ਨੇ ...

Page 7 of 7 1 6 7