Tag: video leak case

ਮੁਹਾਲੀ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ: ਸ਼ਿਮਲਾ ਦੇ ਰੰਕਜ ਨੂੰ ਮਿਲੀ ਜ਼ਮਾਨਤ, ਦੋਸ਼ੀ ਫੌਜੀ ਨੂੰ ਭੇਜਿਆ ਨਿਆਇਕ ਹਿਰਾਸਤ ‘ਚ

ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵੀਡੀਓ ਲੀਕ ਮਾਮਲੇ ਵਿੱਚ ਰੰਕਜ ਨੂੰ ਵੀਰਵਾਰ ਨੂੰ ਜ਼ਮਾਨਤ ਮਿਲ ਗਈ ਹੈ। ਖਰੜ ਦੀ ਅਦਾਲਤ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨਿਧੀ ਸੈਣੀ ਦੀ ਅਦਾਲਤ ਵਿੱਚ ਰੰਕਜ ...