Weather Update: ਮੀਂਹ ਦੇ ਵਿਚਕਾਰ ਮੌਸਮ ਵਿਭਾਗ ਨੇ ਦਿੱਤੀ ਇੱਕ ਹੋਰ ਅਪਡੇਟ, ਪੂਰੇ ਉੱਤਰ ਭਾਰਤ ‘ਚ ਤਿੰਨ ਦਿਨ ਦਾ ਔਰੇਂਜ ਅਲਰਟ
Weather Orange Alert: ਦੇਸ਼ ਦੀ ਰਾਜਧਾਨੀ ਦਿੱਲੀ ਤੇ ਇਸਦੇ ਆਲੇ-ਦੁਆਲੇ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦਾ ਕੰਮ ਕੀਤਾ। ਮੀਂਹ ...