Tag: youth beaten

ਲੁਧਿਆਣਾ ‘ਚ ਨੌਜਵਾਨ ਦੀ ਕੁੱਟਮਾਰ, ਪਹਿਲਾਂ ਕਾਰ ਨੂੰ ਮਾਰੀ ਟੱਕਰ, ਠੀਕ ਕਰਵਾਉਣ ਲਈ ਕਿਹਾ ਤਾਂ ਕਰ’ਤਾ ਹਮਲਾ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੀ ਇਲਾਕੇ ਦੇ ਕੁਝ ਲੋਕਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਫਿਰ ਹਮਲਾਵਰਾਂ ਨੇ ਵਿਅਕਤੀ ਦੇ ਘਰ 'ਤੇ ਇੱਟਾਂ ਦੀ ਵਰਖਾ ਕਰ ਦਿੱਤੀ। ...