ਮੰਗਲਵਾਰ, ਅਗਸਤ 26, 2025 03:36 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Maruti Wagon R ਨਾਲ ਮੁਕਾਬਲਾ ਕਰਨ ਆ ਰਹੀ Tata ਦੀ ਨਵੀਂ CNG ਕਾਰ, ਦੇਵੇਗੀ 26KM ਦੀ ਮਾਈਲੇਜ

ਹਾਲ ਹੀ 'ਚ ਟੋਇਟਾ ਨੇ ਆਪਣੀ ਗਲੈਨਜ਼ਾ ਦਾ CNG ਵਰਜ਼ਨ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਨਵੇਂ Urban Cruiser Highrider ਦੇ CNG ਵਰਜ਼ਨ ਨੂੰ ਲਾਂਚ ਕਰਨ ਦਾ ਵੀ ਐਲਾਨ ਕੀਤਾ।

by Bharat Thapa
ਨਵੰਬਰ 14, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
CNG Cars: ਦੇਸ਼ 'ਚ CNG ਕਾਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸਾਰੇ ਕਾਰ ਨਿਰਮਾਤਾ CNG ਮਾਡਲਾਂ 'ਤੇ ਧਿਆਨ ਦੇ ਰਹੇ ਹਨ। ਮਾਰੂਤੀ ਅਤੇ ਹੁੰਡਈ ਤੋਂ ਬਾਅਦ ਹੁਣ ਹੋਰ ਕੰਪਨੀਆਂ ਵੀ CNG ਕਾਰਾਂ 'ਤੇ ਚਰਚਾ ਕਰ ਰਹੀ ਹੈ।
ਹੁਣ ਟਾਟਾ ਆਪਣੇ CNG ਪੋਰਟਫੋਲੀਓ ਦਾ ਵੀ ਵਿਸਥਾਰ ਕਰ ਰਿਹਾ ਹੈ। ਟਾਟਾ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਣੇ Tigor ਅਤੇ Tiago ਦਾ CNG ਵਰਜ਼ਨ ਲਾਂਚ ਕੀਤਾ। ਹੁਣ ਕੰਪਨੀ ਨਵਾਂ CNG ਮਾਡਲ ਲਿਆਉਣ ਵਾਲੀ ਹੈ, ਜੋ Tiago NRG 'ਤੇ ਆਧਾਰਿਤ ਹੋਵੇਗਾ।
Tata Tiago NRG CNG ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਇਸ ਦੀ ਲਾਂਚਿੰਗ ਡੇਟ ਬਾਰੇ ਕੁਝ ਪਤਾ ਨਹੀਂ ਲਗਿਆ ,ਪਰ ਮੰਨਿਆ ਜਾ ਰਿਹਾ ਹੈ ਕਿ Tiago NRG CNG ਨੂੰ ਇਸ ਮਹੀਨੇ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ।
Tiago NRG CNG 'ਚ Tiago CNG 1.2 ਲੀਟਰ 3-ਸਿਲੰਡਰ ਪੈਟਰੋਲ ਇੰਜਣ ਮਿਲ ਸਕਦਾ ਹੈ। ਇਹ CNG ਮੋਡ 'ਤੇ 72PS/95Nm ਆਉਟਪੁੱਟ ਦੇ ਸਕਦਾ ਹੈ।Tiago CNG ਦੀ ਪ੍ਰਮਾਣਿਤ ਮਾਈਲੇਜ 26.49KM ਹੈ। ਇਸ ਵਿੱਚ I-CNG ਟੈਕਨਾਲੋਜੀ ਮਿਲਦੀ ਹੈ, ਜਿਸ ਕਾਰਨ ਇਹ ਸਿੱਧੀ CNG ’ਤੇ ਸ਼ੁਰੂ ਹੁੰਦੀ ਹੈ। ਇਸ 'ਚ ਸਿਰਫ 5-ਸਪੀਡ ਮੈਨੂਅਲ ਗਿਅਰਬਾਕਸ ਮਿਲਦਾ ਹੈ।
ਇਹ ਸਭ ਫ਼ੀਚਰਜ Tiago NRG CNG 'ਚ ਵੀ ਆ ਸਕਦਾ ਹੈ। NRG ਨੂੰ ਇੱਕ ਸਪੋਰਟੀ ਬੰਪਰ ਅਤੇ ਬਾਡੀ ਕਲੈਡਿੰਗ ਮਿਲਦੀ ਹੈ, ਜਿਸ ਨਾਲ ਇਹ ਰੈਗੂਲਰ ਟਿਯੋ ਨਾਲੋਂ ਲੰਬਾ ਦਿਖਦੀ ਹੈ।Tiago NRG ਨੂੰ 15-ਇੰਚ ਹਾਈ-ਕੱਟ ਅਲੌਏ ਵ੍ਹੀਲ ਮਿਲਦੇ ਹਨ। ਇਸ ਨੂੰ ਰੀ-ਟਿਊਨਡ ਡਿਊਲ ਪਾਥ ਸਸਪੈਂਸ਼ਨ ਸਿਸਟਮ ਮਿਲਦਾ ਹੈ। ਇਸ ਦੀ ਗਰਾਊਂਡ ਕਲੀਅਰੈਂਸ 181 ਮਿਲੀਮੀਟਰ ਹੈ।
ਵਿਕਰੀ ਦੇ ਮਾਮਲੇ ਵਿੱਚ ਵੈਗਨਆਰ ਬਹੁਤ ਅੱਗੇ ਹੈ। ਇਹ ਦੇਸ਼ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਚੋਂ ਇੱਕ ਹੈ। ਇਸ ਲਈ ਵੈਗਨਆਰ ਨਾਲ ਮੁਕਾਬਲਾ ਕਰਨਾ ਆਸਾਨ ਨਹੀਂ ਹੈ।
CNG Cars: ਦੇਸ਼ ‘ਚ CNG ਕਾਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸਾਰੇ ਕਾਰ ਨਿਰਮਾਤਾ CNG ਮਾਡਲਾਂ ‘ਤੇ ਧਿਆਨ ਦੇ ਰਹੇ ਹਨ। ਮਾਰੂਤੀ ਅਤੇ ਹੁੰਡਈ ਤੋਂ ਬਾਅਦ ਹੁਣ ਹੋਰ ਕੰਪਨੀਆਂ ਵੀ CNG ਕਾਰਾਂ ‘ਤੇ ਚਰਚਾ ਕਰ ਰਹੀ ਹੈ।
ਹੁਣ ਟਾਟਾ ਆਪਣੇ CNG ਪੋਰਟਫੋਲੀਓ ਦਾ ਵੀ ਵਿਸਥਾਰ ਕਰ ਰਿਹਾ ਹੈ। ਟਾਟਾ ਨੇ ਇਸ ਸਾਲ ਦੀ ਸ਼ੁਰੂਆਤ ‘ਚ ਆਪਣੇ Tigor ਅਤੇ Tiago ਦਾ CNG ਵਰਜ਼ਨ ਲਾਂਚ ਕੀਤਾ। ਹੁਣ ਕੰਪਨੀ ਨਵਾਂ CNG ਮਾਡਲ ਲਿਆਉਣ ਵਾਲੀ ਹੈ, ਜੋ Tiago NRG ‘ਤੇ ਆਧਾਰਿਤ ਹੋਵੇਗਾ।
Tata Tiago NRG CNG ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਇਸ ਦੀ ਲਾਂਚਿੰਗ ਡੇਟ ਬਾਰੇ ਕੁਝ ਪਤਾ ਨਹੀਂ ਲਗਿਆ ,ਪਰ ਮੰਨਿਆ ਜਾ ਰਿਹਾ ਹੈ ਕਿ Tiago NRG CNG ਨੂੰ ਇਸ ਮਹੀਨੇ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ।
Tiago NRG CNG ‘ਚ Tiago CNG 1.2 ਲੀਟਰ 3-ਸਿਲੰਡਰ ਪੈਟਰੋਲ ਇੰਜਣ ਮਿਲ ਸਕਦਾ ਹੈ। ਇਹ CNG ਮੋਡ ‘ਤੇ 72PS/95Nm ਆਉਟਪੁੱਟ ਦੇ ਸਕਦਾ ਹੈ।Tiago CNG ਦੀ ਪ੍ਰਮਾਣਿਤ ਮਾਈਲੇਜ 26.49KM ਹੈ। ਇਸ ਵਿੱਚ I-CNG ਟੈਕਨਾਲੋਜੀ ਮਿਲਦੀ ਹੈ, ਜਿਸ ਕਾਰਨ ਇਹ ਸਿੱਧੀ CNG ’ਤੇ ਸ਼ੁਰੂ ਹੁੰਦੀ ਹੈ। ਇਸ ‘ਚ ਸਿਰਫ 5-ਸਪੀਡ ਮੈਨੂਅਲ ਗਿਅਰਬਾਕਸ ਮਿਲਦਾ ਹੈ।
ਇਹ ਸਭ ਫ਼ੀਚਰਜ Tiago NRG CNG ‘ਚ ਵੀ ਆ ਸਕਦਾ ਹੈ। NRG ਨੂੰ ਇੱਕ ਸਪੋਰਟੀ ਬੰਪਰ ਅਤੇ ਬਾਡੀ ਕਲੈਡਿੰਗ ਮਿਲਦੀ ਹੈ, ਜਿਸ ਨਾਲ ਇਹ ਰੈਗੂਲਰ ਟਿਯੋ ਨਾਲੋਂ ਲੰਬਾ ਦਿਖਦੀ ਹੈ।Tiago NRG ਨੂੰ 15-ਇੰਚ ਹਾਈ-ਕੱਟ ਅਲੌਏ ਵ੍ਹੀਲ ਮਿਲਦੇ ਹਨ। ਇਸ ਨੂੰ ਰੀ-ਟਿਊਨਡ ਡਿਊਲ ਪਾਥ ਸਸਪੈਂਸ਼ਨ ਸਿਸਟਮ ਮਿਲਦਾ ਹੈ। ਇਸ ਦੀ ਗਰਾਊਂਡ ਕਲੀਅਰੈਂਸ 181 ਮਿਲੀਮੀਟਰ ਹੈ।
Tiago NRG ਰੈਗੂਲਰ Tiago ਦੇ ਫੀਚਰ ਲੋਡ ਵੇਰੀਐਂਟ ‘ਤੇ ਆਧਾਰਿਤ ਹੈ। ਅਜਿਹੇ ‘ਚ ਇਸ ਦਾ CNG ਵਰਜ਼ਨ ਵੀ ਕਾਫੀ ਫੀਚਰ ਹੋਣ ਵਾਲੇ ਹਨ। ਇਹ ਮਾਰਕੀਟ ਵਿੱਚ ਮਾਰੂਤੀ ਵੈਗਨਆਰ CNG ਸਮੇਤ ਕਈ ਹੋਰ ਕਾਰਾਂ ਨਾਲ ਮੁਕਾਬਲਾ ਕਰੇਗੀ।ਵਿਕਰੀ ਦੇ ਮਾਮਲੇ ਵਿੱਚ ਵੈਗਨਆਰ ਬਹੁਤ ਅੱਗੇ ਹੈ। ਇਹ ਦੇਸ਼ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਚੋਂ ਇੱਕ ਹੈ। ਇਸ ਲਈ ਵੈਗਨਆਰ ਨਾਲ ਮੁਕਾਬਲਾ ਕਰਨਾ ਆਸਾਨ ਨਹੀਂ ਹੈ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: automobile Newscng carlatest newspro punjab tvpunjabi newsTATA new
Share221Tweet138Share55

Related Posts

6 ਸਾਲ ਬਾਅਦ ਨਵੇਂ ਰੂਪ ਚ ਲਾਂਚ ਹੋਈ ਇਹ ਕਾਰ, ਫ਼ੀਚਰ ਤੇ ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 23, 2025

Airtel ਨੇ ਜਾਰੀ ਕੀਤਾ ਅਜਿਹਾ ਰੀਚਾਰਜ ਪਲਾਨ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 10, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025
Load More

Recent News

ਹੁਣ ਤੱਕ 5475 ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਤਹਿਤ ਪਹੁੰਚਿਆ ਲਾਭ, ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਜਾਣਕਾਰੀ

ਅਗਸਤ 25, 2025

ਇਹ ਵਿਦੇਸ਼ੀ ਕੰਪਨੀ ਕਰ ਸਕਦੀ ਹੈ ਟੀਮ ਇੰਡੀਆ ਨੂੰ ਸਪਾਂਸਰ, ਵੱਡਾ ਅਪਡੇਟ ਆਇਆ ਸਾਹਮਣੇ

ਅਗਸਤ 25, 2025

ਪੈਸਾ ਕਮਾਉਣ ਲਈ ਮਜ਼ਾਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸੁਪਰੀਮ ਕੋਰਟ ਨੇ ਯੂਟਿਊਬਰਾਂ ਨੂੰ ਲਗਾਈ ਕਿਉਂ ਫਟਕਾਰ

ਅਗਸਤ 25, 2025

ਕੀ ਤੁਹਾਡੇ ਫੋਨ ਦੀ ਕਾਲਿੰਗ ਸਿਸਟਮ ‘ਚ ਆਇਆ ਹੈ ਕੋਈ ਬਦਲਾਅ? ਜਾਣੋ ਕੀ ਹੈ ਇਸ ਪਿੱਛੇ ਵੱਡਾ ਕਾਰਨ

ਅਗਸਤ 25, 2025

ਪੰਜਾਬ ਪੁਲਿਸ ਨੇ ਨਾਕਾਮ ਕੀਤੀ ਵੱਡੀ ਸਾਜਿਸ਼, DGP ਗੌਰਵ ਯਾਦਵ ਨੇ ਦਿੱਤੀ ਜਾਣਕਾਰੀ

ਅਗਸਤ 25, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.